FacebookTwitterg+Mail

ਆਪਣੀ ਦੁਹਲਨ ਦੇ ਇਸ਼ਕ 'ਚ ਪੂਰੀ ਤਰ੍ਹਾਂ ਡੁੱਬੇ ਸੂਰਜ ਰਾਠੀ, ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ

unseen pics from diya aur bati hum actor anas rashid wedding and reception
19 September, 2017 03:51:30 PM

ਨਵੀਂ ਦਿੱਲੀ— ਮਸ਼ਹੂਰ ਟੀ. ਵੀ. ਸ਼ੋਅ 'ਦੀਆ ਔਰ ਬਾਤੀ ਹਮ' 'ਚ ਸੂਰਜ ਰਾਠੀ ਦਾ ਕਿਰਦਾਰ ਨਿਭਾਅ ਕੇ ਪ੍ਰਸਿੱਧ ਹੋਏ ਅਨਸ ਰਾਸ਼ਿਦ (38) ਆਪਣੀ ਖੂਬਸੂਰਤ ਦੁਲਹਨ ਨੂੰ ਘਰ ਲੈ ਹੀ ਗਏ ਤੇ ਉਨ੍ਹਾਂ ਨੇ ਆਪਣੇ ਨਿਕਾਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਹੁਣ ਅਨਸ ਤੇ ਹਿਨਾ ਦੇ ਰਿਸੇਪਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਅਨਸ ਆਪਣੀ ਦੁਹਲਨ ਦੇ ਇਸ਼ਕ 'ਚ ਪੂਰੀ ਤਰ੍ਹਾਂ ਡੁੱਬੇ ਨਜ਼ਰ ਆਏ ਹਨ।

Punjabi Bollywood Tadka
ਦੱਸਣਯੋਗ ਹੈ ਕਿ ਇਸ ਮਹੀਨੇ ਦੀ 9 ਤਾਰੀਖ ਨੂੰ ਅਨਸ ਰਾਸ਼ਿਦ ਨੇ ਹਿਨਾ ਇਕਬਾਲ ਨਾਲ ਨਿਕਾਹ (ਵਿਆਹ) ਕਰਵਾਇਆ ਹੈ।

Punjabi Bollywood Tadka

ਤਸਵੀਰਾਂ 'ਚ ਅਨਸ ਤੇ ਹਿਨਾ ਕਾਫੀ ਖੂਬਸੂਰਤ ਲੱਗ ਰਹੇ ਹਨ। ਹਿਨਾ ਚੰਡੀਗੜ੍ਹ ਦੀ ਇਕ ਕਾਰਪੋਰੇਟ ਕੰਪਨੀ 'ਚ ਕੰਮ ਕਰਦੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

 


Tags: Anas RashidDiya Aur Baati HumHeena IqbalWedding and ReceptionUnseen picturesਦੀਆ ਔਰ ਬਾਤੀ ਹਮ