FacebookTwitterg+Mail

ਕਦੇ ਦੀਪਿਕਾ ਦਾ ਐਕਸ ਪ੍ਰੇਮੀ ਸੀ ਬਾਲੀਵੁੱਡ ਦਾ ਇਹ ਸਟਾਰ, ਖੂਬ ਵਾਇਰਲ ਹੋਈਆਂ ਇੰਟੀਮੇਟ ਸੀਨਜ਼ ਦੀਆਂ ਤਸਵੀਰਾਂ

upen patel
17 August, 2017 04:05:26 PM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਓਪੇਨ ਪਟੇਲ ਬੀਤੇ ਦਿਨੀਂ 32 ਸਾਲ ਦੇ ਹੋ ਚੁੱਕੇ ਹਨ। ਉਹ ਕਈ ਇੰਟਰਨੈਸ਼ਨਲ ਬ੍ਰੈਂਡਸ ਲਈ ਮਾਡਲਿੰਡ ਕਰ ਚੁੱਕੇ ਹਨ। ਓਪੇਨ ਇੰਡਸਟਰੀ 'ਚ ਅਫੇਅਰਸ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਚੁੱਕੇ ਹਨ।

Punjabi Bollywood Tadka

ਕਿਹਾ ਜਾਂਦਾ ਹੈ ਕਿ ਓਪੇਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਸਾਬਕਾ ਬੁਆਏਫ੍ਰੈਂਡ ਰਹਿ ਚੁੱਕੇ ਹਨ। ਦੀਪਿਕਾ ਪਾਦੂਕੋਣ ਆਪਣੇ ਸ਼ੁਰੂਆਤੀ ਕਰੀਅਰ ਦੌਰਾਨ ਮਾਡਲਿੰਗ ਓਪੇਨ ਪਟੇਲ ਦੇ ਸੰਪਰਕ 'ਚ ਆਈ ਸੀ।

Punjabi Bollywood Tadka

ਦੋਹਾਂ ਨੇ ਇਕ ਇੰਟੀਮੇਟ ਸੀਨ ਨੂੰ ਵੀ ਸ਼ੂਟ ਕਰਵਾਇਆ ਸੀ, ਜੋ ਕਾਫੀ ਵਾਇਰਲ ਹੋਇਆ ਸੀ। ਇਸ ਦੌਰ 'ਚ ਦੀਪਿਕਾ ਆਪਣੇ ਕਰੀਅਰ ਦੀ ਕਾਮਯਾਬੀ ਵੱਲ ਵਧ ਰਹੀ ਸੀ, ਜਿਸ ਦੋਰਾਨ ਉਸ ਨੇ ਓਪੇਨ 'ਤੇ ਉਸ ਦੀਆਂ ਇਹ ਤਸਵੀਰਾਂ ਨੂੰ ਲੀਕ ਕਰਨ ਦਾ ਦੋਸ਼ ਲਾਇਆ।

Punjabi Bollywood Tadka

ਇਕ ਇੰਟਰਵਿਊ ਦੌਰਾਨ ਓਪੇਨ ਨੇ ਦੱਸਿਆ ਸੀ ਕਿ ਮੈਨੂੰ ਇੰਨ੍ਹਾਂ ਤਸਵੀਰਾਂ ਦਾ ਕੋਈ ਅੰਦਾਜ਼ਾ ਨਹੀਂ। ਮੈਨੂੰ ਤਾਂ ਇਹ ਵੀ ਯਾਦ ਨਹੀਂ ਕਿ ਮੈਂ ਇਹ ਸ਼ੂਟ ਕਦੋਂ ਕੀਤਾ ਸੀ।

Punjabi Bollywood Tadka

ਮੇਰੀ ਇਮੇਜ ਨੂੰ ਖਰਾਬ ਕਰਨ ਲਈ ਮੈਨੂੰ ਇਸ ਦਾ ਜਿੰਮੇਦਾਰ ਠਹਿਰਾਇਆ ਜਾ ਰਿਹਾ ਹੈ। ਦਾਸ ਦਈਏ ਕਿ ਓਪੇਨ ਫਿਲਮ 'ਨਮਸਤੇ ਲੰਦਨ', '36 ਚਾਇਨਾ ਟਾਊਨ', 'ਅਜਬ ਪ੍ਰੇਮ ਕੀ ਗਜਬ ਕਹਾਣੀ' ਸਮੇਤ ਹੋਰ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

Punjabi Bollywood Tadka


Tags: Bollywood CelebrityUpen PatelDeepika PadukoneIntimate scenesਓਪੇਨ ਪਟੇਲ ਦੀਪਿਕਾ ਪਾਦੂਕੋਣਇੰਟੀਮੇਟ ਸੀਨਜ਼