FacebookTwitterg+Mail

Pics : ਟੀ. ਵੀ. ਦੀ ਇਹ ਅਦਾਕਾਰਾ ਅਸਲ ਜਿੰਦਗੀ 'ਚ ਹੈ ਬੇਹੱਦ ਹੌਟ

urfi javed
23 July, 2017 02:34:18 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸ਼ੋਅ 'ਚੰਦਨ ਨੰਦਿਨੀ' ਦੀ ਅਭਿਨੇਤਰੀ ਉਰਫੀ ਜਾਵੇਦ ਅਸਲ ਜਿੰਦਗੀ 'ਚ ਅਸਲ ਜਿੰਦਗੀ 'ਚ ਬੇਹੱਦ ਹੌਟ ਹੈ। ਆਨਸਕ੍ਰੀਨ ਭਾਰੀਆਂ ਪੋਸ਼ਾਕਾਂ ਅਤੇ ਗਹਿਣਿਆਂ ਨਾਲ ਲੱਦੀ ਰਹਿਣ ਵਾਲੀ 'ਚੰਦਨ ਨੰਦਿਨੀ' ਕਾਫੀ ਗਲੈਮਰਸ ਅਦਾਕਾਰਾ ਹੈ। 

Punjabi Bollywood Tadka
'ਚੰਦਰ ਨੰਦਿਨੀ' ਸੀਰੀਅਲ 'ਚ ਉਰਫੀ ਟੀ. ਵੀ. ਦੇ ਫੇਮਸ ਅਭਿਨੇਤਾ ਰਜਤ ਟੋਕਸ ਦੀ ਭੈਣ 'ਰਾਜਕੁਮਾਰੀ ਛਾਇਆ' ਦਾ ਕਿਰਦਾਰ ਨਿਭਾਅ ਰਹੀ ਹੈ। ਉਰਫੀ ਸ਼ੋਅ 'ਚ ਬੇਹੱਦ ਅਤੇ ਸਿੰਪਲ ਨਜ਼ਰ ਆਉਂਦੀ ਹੈ ਪਰ ਅਸਲ 'ਚ ਉਹ ਬਿਕਨੀ ਕਵੀਨ ਹੈ। 

Punjabi Bollywood Tadka
ਉਰਫੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਇੰਸਟਾਗ੍ਰਾਮ 'ਤੇ ਆਪਣੀ ਸਟਾਈਲਿਸ਼ ਅਤੇ ਹੌਟ ਬਿਕਨੀ ਵਾਲੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 

Punjabi Bollywood Tadka
ਤੁਹਾਨੂੰ ਇਹ ਦੱਸ ਦੇਈਏ ਕਿ ਉਰਫੀ 20 ਸਾਲ ਦੀ ਹੈ ਅਤੇ ਉਹ ਆਪਣੀ ਬਾਡੀ ਨੂੰ ਲੈ ਕੇ ਬਹੁਤ ਪੌਜ਼ੈਸਿਵ ਰਹਿੰਦੀ ਹੈ। ਇਸ ਤੋਂ ਇਲਾਵਾ ਉਰਫੀ ਅਦਾਕਾਰੀ 'ਚ ਆਪਣਾ ਹੱਥ ਅਜਮਾ ਚੁੱਕੀ ਹੈ। ਉਹ ਦਿੱਲੀ ਦੇ ਇੱਕ ਫੈਸ਼ਨ ਡਿਜ਼ਾਈਨਰ ਕੋਲ ਬਤੌਰ ਕਲਾਕਾਰ ਕੰਮ ਕਰ ਚੁੱਕੀ ਹੈ।

Punjabi Bollywood TadkaPunjabi Bollywood Tadka

 


Tags: TV Celebrity Chandra Nandini Hot Pics bikini girl Urfi Javed ਚੰਦਰ ਨੰਦਿਨੀ ਉਰਫੀ ਜਾਵੇਦ