FacebookTwitterg+Mail

ਅਸਲ ਜ਼ਿੰਦਗੀ 'ਚ ਕਾਫੀ ਹੌਟ ਬਿਕਨੀ ਗਰਲ ਹੈ 'ਚੰਦਰ ਨੰਦਿਨੀ' ਦੀ ਇਹ ਅਦਾਕਾਰਾ

urfi javed hot bikini girl
28 June, 2017 10:31:13 AM

ਮੁੰਬਈ— ਟੀ. ਵੀ. ਅਭਿਨੇਤਰੀ ਆਨਸਕ੍ਰੀਨ ਭਾਰੀਆ ਪੋਸ਼ਾਕਾਂ ਅਤੇ ਗਹਿਣਿਆਂ ਨਾਲ ਲੱਦੀ ਰਹਿਣ ਵਾਲੀ 'ਚੰਦਰ ਨੰਦਿਨੀ' ਦੀ ਅਭਿਨੇਤਰੀ ਉਰਫੀ ਜਾਵੇਦ ਅਸਲ ਜ਼ਿੰਦਗੀ 'ਚ ਕਾਫੀ ਹੌਟ ਅਤੇ ਗਲੈਮਰਸ ਹੈ।

Punjabi Bollywood Tadka

'ਚੰਦਰ ਨੰਦਿਨੀ' ਸੀਰੀਅਲ 'ਚ ਉਰਫੀ ਟੀ. ਵੀ. ਦੇ ਫੇਮਸ ਅਭਿਨੇਤਾ ਰਜਤ ਟੋਕਸ ਦੀ ਭੈਣ 'ਰਾਜਕੁਮਾਰੀ ਛਾਇਆ' ਦਾ ਕਿਰਦਾਰ ਨਿਭਾਅ ਰਿਹਾ ਰਹੀ ਹੈ।

Punjabi Bollywood Tadka

ਉਰਫੀ ਸ਼ੋਅ 'ਚ ਬੇਹੱਦ ਅਤੇ ਸਿੰਪਲ ਨਜ਼ਰ ਆਉਂਦੀ ਹੈ ਪਰ ਅਸਲ ਜ਼ਿੰਦਗੀ 'ਚ ਬਿਕਨੀ ਕਵੀਨ ਹੈ।

Punjabi Bollywood Tadka

ਉਰਫੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਇੰਸਟਾਗ੍ਰਾਮ 'ਤੇ ਆਪਣੀ ਸਟਾਈਲਿਸ਼ ਅਤੇ ਹੌਟ ਬਿਕਨੀ ਵਾਲੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਦੱਸ ਦਈਏ ਕਿ ਉਰਫੀ 20 ਸਾਲ ਦੀ ਹੈ ਅਤੇ ਉਹ ਆਪਣੀ ਬਾਡੀ ਨੂੰ ਲੈ ਕੇ ਬਹੁਤ ਪੌਜ਼ੈਸਿਵ ਰਹਿੰਦੀ ਹੈ।

Punjabi Bollywood Tadka

ਉਹ ਇੰਸਟਾਗ੍ਰਾਮ 'ਤੇ ਬੋਲਡ ਤਸਵੀਰਾਂ ਕਾਰਨ ਟਰੋਲ ਹੋ ਜਾਂਦੀ ਹੈ ਪਰ ਅਜਿਹੇ 'ਚ ਉਰਫੀ ਆਪਣੇ ਪੋਸਟ ਨਾਲ ਟਰੋਲਸ ਨੂੰ ਮੂੰਹ ਤੋੜ ਜਵਾਬ ਦਿੰਦੀ ਹੈ। ਉਰਫੀ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਟਰੋਲਸ, ਸਰੈਟਸ ਮਾਰਸ ਅਤੇ ਫਲੈਬ ਦੇ ਡਰ ਤੋਂ ਬਿਕਨੀ ਪਾਉਣਾ ਨਹੀਂ ਛੱਡਦੀ।

Punjabi Bollywood Tadka

ਉਰਫੀ ਅਦਾਕਾਰੀ 'ਚ ਵੀ ਆਪਣਾ ਹੱਥ ਅਜਮਾ ਚੁੱਕੀ ਹੈ। ਉਹ ਦਿੱਲੀ ਦੇ ਇੱਕ ਫੈਸ਼ਨ ਡਿਜ਼ਾਈਨਰ ਕੋਲ ਬਤੌਰ ਕਲਾਕਾਰ ਕੰਮ ਕਰ ਚੁੱਕੀ ਹੈ। 

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: TV and Bollywood CelebrityChandra NandiniHot bikini girlUrfi Javedਚੰਦਰ ਨੰਦਿਨੀਉਰਫੀ ਜਾਵੇਦਹੌਟ ਬਿਕਨੀ ਗਰਲ