FacebookTwitterg+Mail

ਸੰਜੇ-ਮਾਧੁਰੀ ਦੇ ਇਸ ਗੀਤ ਨੂੰ ਨਵਾਂ ਤੜਕਾ ਲਗਾਉਣਗੇ ਵਰੁਣ ਤੇ ਆਲੀਆ

varun dhawan alia bhatt
10 December, 2016 09:50:33 PM
ਮੁੰਬਈ— ਵਰੁਣ ਧਵਨ ਤੇ ਆਲੀਆ ਭੱਟ ਦੀ ਆਉਣ ਵਾਲੀ ਫਿਲਮ 'ਬਦਰੀਨਾਥ ਕੀ ਦੁਲਹਨੀਆ' 2014 ਦੀ ਫਿਲਮ 'ਹੰਪਟੀ ਸ਼ਰਮਾ ਕੀ ਦੁਲਹਨੀਆ' ਦਾ ਸੀਕੁਅਲ ਹੈ। ਫਿਲਮ ਦੀ ਫਰਸਟ ਲੁੱਕ ਨੂੰ ਦੇਖ ਕੇ ਦਰਸ਼ਕ ਕਾਫੀ ਉਤਸ਼ਾਹਿਤ ਸਨ। ਹੁਣ ਇਕ ਹੋਰ ਚੰਗੀ ਖਬਰ ਆਈ ਹੈ। ਦੋਵਾਂ ਕਲਾਕਾਰਾਂ ਨੇ ਫਿਲਮ ਦੇ ਗੀਤ 'ਤੰਮਾ ਤੰਮਾ' ਦੀ ਸ਼ੂਟਿੰਗ ਸ਼ੁਰੂ ਹੋਣ ਦੀ ਇਕ ਤਸਵੀਰ ਪੋਸਟ ਕੀਤੀ ਹੈ।
'ਤੰਮਾ ਤੰਮਾ' ਗੀਤ ਅਸਲ 'ਚ 1990 'ਚ ਸੰਜੇ ਦੱਤ ਤੇ ਮਾਧੁਰੀ ਦੀਕਸ਼ਿਤ ਦੀ ਫਿਲਮ 'ਥਾਣੇਦਾਰ' ਦਾ ਹੈ। ਜਿਸ ਨੂੰ ਇਕ ਨਵੇਂ ਰੂਪ 'ਚ ਆਲੀਆ ਤੇ ਵਰੁਣ ਦੀ ਆਉਣ ਵਾਲੀ ਫਿਲਮ 'ਬਦਰੀਨਾਥ ਕੀ ਦੁਲਹਨੀਆ' 'ਚ ਦੇਖਿਆ ਜਾਵੇਗਾ।

Tags: ਵਰੁਣ ਧਵਨ Varun Dhawan ਆਲੀਆ ਭੱਟ Alia Bhatt ਸੰਜੇ ਦੱਤ Sanjay Dutt ਮਾਧੁਰੀ ਦੀਕਸ਼ਿਤ Madhuri Dixit