FacebookTwitterg+Mail

'ਬਾਲਿਕਾ ਵਧੂ' ਦੀ ਇਸ ਅਦਾਕਾਰਾ ਨੇ ਫੋਟੋਸ਼ੂਟ ਦੌਰਾਨ ਹੌਟ ਅੰਦਾਜ਼ 'ਚ ਬਿਖੇਰੇ ਜਲਵੇ (ਦੇਖੋ ਤਸਵੀਰਾਂ)

    1/10
03 April, 2017 05:30:04 PM
ਮੁੰਬਈ— ਟੀ. ਵੀ. ਸ਼ੋਅ 'ਬਾਲਿਕਾ ਵਧੂ' 'ਚ ਸੁਗਨਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵਿਭਾ ਆਨੰਦ ਨੇ ਹਾਲ ਹੀ 'ਚ ਇਕ ਨਵਾਂ ਫੋਟੋਸ਼ੂਟ ਕਰਵਾਇਆ ਹੈ। ਉਸ ਦੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਕਾਫੀ ਚਰਚਾ 'ਚ ਹਨ। ਇਸ ਸ਼ੂਟ ਦੀਆਂ ਤਸਵੀਰਾਂ 'ਚ ਉਸ ਦਾ ਸਟਨਿੰਗ ਲੁੱਕ ਦਿਖਾਈ ਦੇ ਰਿਹਾ ਹੈ। ਇਸ 'ਚ ਇਹ ਕਾਫੀ ਹੌਟ ਨਜ਼ਰ ਆ ਰਹੀ ਹੈ। ਚਰਚਾ 'ਚ ਹੋਣ ਦਾ ਕਾਰਨ ਉਸ ਦੀ ਹੌਟਨੈੱਸ ਹੀ ਹੈ।
ਵਿਭਾ ਨੇ ਆਪਣੇ ਫੋਟੋਸ਼ੂਟ ਦੀਆਂ ਇਹ ਤਸਵੀਰਾਂ ਅਕਾਉਂਟ ਇੰਸਟਾਗਰਾਮ 'ਤੇ ਪੋਸਟ ਕੀਤੀਆਂ ਹਨ। ਪ੍ਰਸੰਸ਼ਕਾਂ ਵਲੋਂ ਉਸ ਦੀਆਂ ਤਸਵੀਰਾਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਦੱਸਣਾ ਚਾਹੁੰਦੇ ਹਾਂ ਕਿ ਵਿਭਾ 'ਬਾਲਿਕਾ ਵਧੂ' ਤੋਂ ਇਲਾਵਾ 'ਸੰਸਕਾਰ ਲਕਸ਼ਮੀ', 'ਸ਼੍ਰੀ', 'ਸੁਖ ਬਾਏ ਚਾਂਸ', 'ਮਹਾਭਾਰਤ', 'ਕੈਸੀ ਯੇ ਆਸ਼ਿਕੀ' ਅਤੇ ਬੇਗੁਸਰਾਏ' ਵਰਗਾ ਸੀਰੀਅਲਜ਼ 'ਚ ਕੰਮ ਕਰ ਚੁੱਕੀ ਹੈ।

Tags: Vibha AnandphotoshootBalika VadhuInstagramਵਿਭਾ ਆਨੰਦਫੋਟੋਸ਼ੂਟਬਾਲਿਕਾ ਵਧੂਇੰਸਟਾਗਰਾਮ