FacebookTwitterg+Mail

ਪਾਣੀ 'ਚ ਹੌਟ ਪੋਜ਼ ਦਿੰਦੀ ਨਜ਼ਰ ਆਈ ਹਸੀਨਾ, ਫਿੱਗਰ ਦੇਖ ਉੱਡਣਗੇ ਹੋਸ਼

vicky pattison hot bikini pics
02 January, 2018 04:58:35 PM

ਲੰਡਨ (ਬਿਊਰੋ)— ਖੂਬਸੂਰਤ ਤੇ ਹੌਟ ਟੀ. ਵੀ. ਅਭਿਨੇਤਰੀ ਵਿੱਕੀ ਪੇਟੀਸਨ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਹੀ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਲੁੱਕ 'ਚ ਨਜ਼ਰ ਆ ਰਹੀ ਹੈ।
Punjabi Bollywood Tadka
27 ਸਾਲਾ ਅਭਿਨੇਤਰੀ ਦੀਆਂ ਕੈਮਰੇ 'ਚ ਕੈਦ ਹੋਈਆਂ ਬਿਕਨੀ ਤਸਵੀਰਾਂ 'ਚ ਉਹ ਸੈਕਸੀ ਦਿਖਣ ਦੇ ਨਾਲ-ਨਾਲ ਆਪਣੀ ਫਿਟਨੈੱਸ ਨੂੰ ਲੈ ਕੇ ਵੀ ਕਾਫੀ ਪਾਜ਼ੇਟਿਵ ਰਹਿੰਦੀ ਹੈ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਉਹ ਸੀ-ਗ੍ਰੀਨ ਟੌਪ ਦੇ ਨਾਲ ਬਲੈਕ ਸ਼ਾਰਟਸ ਪਹਿਨੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਵਿੱਕੀ ਸਮੁੰਦਰ ਕੰਢੇ ਪਾਣੀ 'ਚ ਕਾਤਿਲਾਨਾ ਅਦਾਵਾਂ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।
Punjabi Bollywood Tadka
ਆਪਣੀ ਹੌਟਨੈੱਸ ਨਾਲ ਹੁਸਨ ਦੀ ਮੱਲਿਕਾ ਖੂਬਸੂਰਤੀ ਨਾਲ ਪਾਣੀ 'ਚ ਵੀ ਅੱਗ ਲਗਾ ਰਹੀ ਹੈ। ਉਸ ਦੀਆਂ ਸੈਕਸੀ ਅਦਾਵਾਂ ਤੇ ਫਿੱਗਰ ਕਾਫੀ ਹਸੀਨ ਲੱਗ ਰਹੀ ਹੈ। ਤਸਵੀਰਾਂ 'ਚ ਪੋਜ਼ ਦਿੰਦਿਆਂ ਉਹ ਆਪਣੀ ਕਲੀਵੇਜ ਸ਼ੋਅ ਕਰਦੀ ਨਜ਼ਰ ਆਈ।​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Vicky Pattison Bikini Hot Pics Instagram Beach