FacebookTwitterg+Mail

ਕਦੇ ਵਿੱਦਿਆ ਬਾਲਨ ਨੂੰ ਨਿਰਮਾਤਾ ਕਹਿੰਦੇ ਸਨ 'ਮਨਹੂਸ', 40 ਸਕ੍ਰੀਨ ਟੈਸਟ ਤੋਂ ਬਾਅਦ ਮਿਲਿਆ ਸੀ ਬ੍ਰੇਕ

    1/9
15 April, 2017 03:15:21 PM
ਮੁੰਬਈ—ਬਾਲੀਵੁੱਡ ਅਦਾਕਾਰਾ ਅਤੇ ਨੈਸ਼ਨਲ ਐਵਾਰਡ ਜੇਤੂ ਅਦਾਕਾਰਾ ਵਿੱਦਿਆ ਬਾਲਨ ਨੇ 'ਬੇਗਮ ਜਾਨ' ਨੇ ਬਾਕਸਆਫਿਸ 'ਤੇ ਰਿਲੀਜ਼ ਹੋ ਗਈ ਹੈ। ਸ਼੍ਰੀਜੀਤ ਦੀ ਇਸ ਪੀਰੀਅਡ ਫਿਲਮ 'ਚ ਵਿੱਦਿਆ ਨੇ ਵੇਸ਼ਵਾ ਦੇ ਕੋਠੇ ਦੀ ਮਲਕਿਨ ਦਾ ਕਿਰਦਾਰ ਨਿਭਾਇਆ ਹੈ। ਜ਼ਿਕਰਯੋਗ ਹੈ ਕਿ 2005 'ਚ ਆਈ ਫਿਲਮ 'ਪਰੀਣਿਤਾ' ਨਾਲ ਵਿੱਦਿਆ ਨੇ ਡੈਬਿਊ ਕੀਤਾ ਸੀ। 40 ਸਕ੍ਰੀਨ ਟੈਸਟ, 17 ਮੇਕਅੱਪ ਸ਼ੂਟ ਕਰਨ ਤੋਂ ਬਾਅਦ ਉਨ੍ਹਾਂ ਨੂੰ 'ਪਰੀਣਿਤਾ' ਮਿਲੀ ਸੀ।
ਸਾਲ 2000 'ਚ ਮੋਹਨਲਾਲ ਵਾਲੀ ਫਿਲਮ ਮਲਿਆਲਮ ਫਿਲਮ 'ਚਕ੍ਰਮ' ਸਾਈਨ ਕੀਤੀ ਸੀ। ਇਸ ਤੋਂ ਬਾਅਦ ਉਸ ਨੇ 12 ਫਿਲਮਾਂ ਕੀਤੀਆਂ, ਪਰ ਕਿਸੇ ਕਾਰਨ 'ਚਕ੍ਰਮ' ਰਿਲੀਜ਼ ਨਹੀਂ ਹੋ ਪਾਈ। ਇਸ ਤੋਂ ਪਹਿਲਾ ਮੋਹਨਲਾਲ ਦੀ ਕੋਈ ਵੀ ਫਿਲਮ ਰਿਲੀਜ਼ ਨਹੀਂ ਹੋ ਸਕੀ। ਅਜਿਹੇ 'ਚ ਪ੍ਰੋਡਿਊਸਰ ਨੇ ਵਿੱਦਿਆ ਨੂੰ 'ਮਨਹੂਸ' ਦੱਸਿਆ। ਉਨ੍ਹਾਂ ਦੇ ਹੱਥੋਂ ਪੂਰੀ 12 ਫਿਲਮਾਂ ਵੀ ਨਿਕਲ ਗਈਆਂ। ਇਨ੍ਹਾਂ 'ਚੋ ਕੁਝ ਫਿਲਮਾਂ ਦਾ ਪਹਿਲਾ ਸ਼ੂਟਿੰਗ ਸ਼ਡਿਊਲ ਵੀ ਵਿੱਦਿਆ ਪੂਰਾ ਕਰ ਚੁੱਕੀ ਸੀ। ਇਸ ਦੇ ਬਾਵਜੂਦ ਵੀ ਉਸ ਨੂੰ ਰਿਪਲੇਸ ਕਰ ਦਿੱਤਾ ਗਿਆ।

Tags: Vidya BalanunluckyBegum JaanNational Awardਵਿੱਦਿਆ ਬਾਲਨਮਨਹੂਸਨੈਸ਼ਨਲ ਐਵਾਰਡਬੇਗਮ ਜਾਨ