FacebookTwitterg+Mail

B'day Spcl: 'ਚੱਕ ਦੇ ਇੰਡੀਆ' ਨਾਲ ਬਾਕਸ ਅਫਿਸ 'ਤੇ ਮਚਾਇਆ ਇਸ ਅਭਿਨੇਤਰੀ ਨੇ ਤਹਿਲਕਾ (ਦੇਖੋ ਤਸਵੀਰਾਂ)

    1/17
02 March, 2017 12:40:25 PM
ਮੁੰਬਈ— ਬਾਲੀਵੁੱਡ ਅਦਾਕਾਰਾ ਵਿਦਿਆ ਮਾਲਵੜੇ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 2 ਮਾਰਚ 1973 ਨੂੰ ਮੁੰਬਈ (ਮਹਾਰਾਸ਼ਟਰ) 'ਚ ਹੋਇਆ ਸੀ। ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਅਤੇ ਬਤੌਰ ਏਅਰਹੋਸਟੈੱਸ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਅਭਿਨੈ ਸਫਰ ਦੀ ਸ਼ੁਰੂਆਤ ਵਿਕਰਮ ਭੱਟ ਦੀ ਫ਼ਿਲਮ 'ਇੰਤੇਹਾ' ਨਾਲ ਕੀਤੀ ਸੀ ਪਰ ਫ਼ਿਲਮ ਬਾਕਸ ਆਫਿਸ 'ਤੇ ਕੁਝ ਖਾਸ ਸਫਲਤਾ ਹਾਸਲ ਨਹੀਂ ਕਰ ਸਕੀ।
ਇਸ ਦੇ ਬਾਅਦ ਵਿਦਿਆ ਨੇ ਕੁਝ ਫ਼ਿਲਮਾਂ ਨਾਲ ਹੀ ਇਸ਼ਤਿਹਾਰਾਂ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਸੀ। ਸਾਲ 2007 'ਚ ਰਿਲੀਜ਼ ਹੋਈ ਫਿਲਮ 'ਚੱਕ ਦੇ ਇੰਡੀਆ' ਨਾਲ ਉਨ੍ਹਾਂ ਨੂੰ ਚੰਗੀ ਪਛਾਣ ਮਿਲੀ।ਉਨ੍ਹਾਂ ਦੀ ਇਹ ਫਿਲਮ ਬਾਕਸ 'ਤੇ ਕਾਫੀ ਹਿੱਚ ਸਾਬਿਤ ਹੋਈ ਸੀ। ਇਸ ਤੋਂ ਉਨ੍ਹਾਂ ਨੇ 'ਮਾਸ਼ੂਕਾ', 'ਬੇਨਾਮ', 'ਕਿਡਨੈਪ', 'ਤੁਮ ਮਿਲੋ ਤੋ ਸਹੀ, ਆਦਿ ਫ਼ਿਲਮਾਂ 'ਚ ਕੰਮ ਕੀਤਾ ਹੈ।

Tags: Vidya MalvadeBirthdayChak De Indiaਵਿਦਿਆ ਮਾਲਵੜੇਜਨਮਦਿਨਚੱਕ ਦੇ ਇੰਡੀਆ