FacebookTwitterg+Mail

ਵਿਧੁੱਤ ਜਮਵਾਲ ਦੀ ਫਿਲਮ 'ਜੰਗਲੀ' ਦੀ ਸ਼ੂਟਿੰਗ ਸ਼ੁਰੂ

vidyut jammwal
06 December, 2017 09:30:30 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਵਿਧੁੱਤ ਜਮਵਾਲ ਦੀ ਅਗਲੀ ਫਿਲਮ 'ਜੰਗਲੀ' ਦੀ ਸ਼ੂਟਿੰਗ ਮੰਗਲਵਾਰ ਨੂੰ ਸ਼ੁਰੂ ਹੋਈ। ਪ੍ਰੋਡਕਸ਼ਨ ਕੰਪਨੀ ਜੰਗਲੀ ਪਿਕਰਚਸ ਦੇ ਟਵਿਟਰ ਅਕਾਊਂਟ 'ਤੇ ਫਿਲਮ ਦੇ ਕਲੈਪਬੋਰਡ ਦੀ ਇਕ ਫੋਟੋ ਸਾਂਝੀ ਕੀਤੀ ਸੀ।

ਫੋਟੋ ਦੇ ਨਾਲ ਲਿਖਿਆ ਸੀ 'ਚੱਕ ਰਸੇਲ ਵੱਲੋਂ ਨਿਰਦੇਸ਼ਿਤ ਅਤੇ ਵਿਧੁੱਤ ਜਮਵਾਲ ਦੇ ਅਭਿਨੈ ਨਾਲ ਸਜੀ ਸਾਡੀ ਅਗਲੀ ਫਿਲਮ 'ਜੰਗਲੀ' ਦੀ ਸ਼ੂਟਿੰਗ ਅੱਜ ਤੋਂ ਸ਼ੁਰੂ।' 19 ਅਕਤੂਬਰ 2018 ਵਿਚ ਦੁਸਹਿਰੇ ਵਾਲੇ ਦਿਨ ਰਿਲੀਜ਼ ਹੋਵੇਗੀ। 'ਜੰਗਲੀ' ਮਨੁੱਖ ਅਤੇ ਹਾਥੀਆਂ ਵਿਚਾਲੇ ਇਕ ਅਨੋਖੇ ਸਬੰਧ 'ਤੇ ਆਧਾਰਿਤ ਹੈ।


Tags: Junglee Vidyut JammwalTwitterਵਿਧੁੱਤ ਜਮਵਾਲਜੰਗਲੀ