FacebookTwitterg+Mail

ਇੰਗਲੈਂਡ ਅਤੇ ਯੂਰਪ ਦੇ ਸਫਲ ਟੂਰ ਤੋਂ ਬਾਅਦ ਇਹ ਡਾਇਰੈਕਟਰ ਵਤਨ ਪਰਤਿਆ

vijay momi
10 August, 2017 09:19:57 AM

ਜਲੰਧਰ— ਪ੍ਰਸਿੱਧ ਪੇਸ਼ਕਾਰ ਤੇ ਵੀਡੀਓ ਡਾਇਰੈਕਟਰ ਵਿਜੇ ਮੋਮੀ ਇੰਗਲੈਂਡ ਤੇ ਯੂਰਪ ਦੇ ਸਫਲ ਟੂਰ ਤੋਂ ਵਤਨ ਪਰਤ ਆਏ ਹਨ। ਜਾਣਕਾਰੀ ਦਿੰਦਿਆਂ ਕਲਸੀ ਖਹਿਰਾ ਨੇ ਦੱਸਿਆ ਕਿ ਇੰਗਲੈਂਡ 'ਚ ਗਾਇਕ 
ਪੰਮਾ ਸਕਰੁਲੀਆ ਅਤੇ ਇਟਲੀ ਵਿਚ ਗਾਇਕ ਮੋਹਣ ਰੇਹੜਵਾਂ ਦੇ ਗੀਤਾਂ ਦੇ ਵੀਡੀਓ ਸ਼ੂਟ ਕੀਤੇ ਗਏ ਹਨ ਜੋ ਕਿ ਜਲਦੀ ਰਿਲੀਜ਼ ਕਰ ਕੇ ਯੂ ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਏ ਜਾਣਗੇ।


Tags: Vijay MomiEngland Europeਵਿਜੇ ਮੋਮੀਇੰਗਲੈਂਡ ਯੂਰਪ