ਮੁੰਬਈ— ਐੱਮ ਟੀ. ਵੀ. ਰੌਡੀਜ਼ 13 ਦੀ ਮੁਕਾਬਲੇਬਾਜ਼ ਬੇਨਫਸ਼ਾ ਸੋਨਾਵਾਲਾ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਬੇਨਫਸ਼ਾ ਐੱਮ ਟੀ. ਵੀ. 'ਤੇ ਵੀਡੀਓ ਜੌਕੀ ਹੈ। ਉਸ ਦੇ ਇੰਸਟਾਗ੍ਰਾਮ ਦੇ ਫਾਲੋਅਰਜ਼ ਨੂੰ ਦੇਖਣ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਉਸ ਦੀ ਪ੍ਰਸਿੱਧੀ ਕਿਸੇ ਦੀ ਮੁਥਾਜ ਨਹੀਂ ਹੈ।
ਇੰਸਟਾਗ੍ਰਾਮ 'ਤੇ ਬੇਨਫਸ਼ਾ ਬੇਹੱਦ ਹੌਟ ਤਸਵੀਰਾਂ ਪੋਸਟ ਕਰਦੀ ਹੈ ਤੇ ਇਸ ਵਜ੍ਹਾ ਕਾਰਨ ਉਹ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹਿੰਦੀ ਹੈ। ਇਥੇ ਕੁਝ ਹੌਟ ਤਸਵੀਰਾਂ ਬੇਨਫਸ਼ਾ ਦੀਆਂ ਦਿਖਾਈਆਂ ਗਈਆਂ ਹਨ, ਜਿਨ੍ਹਾਂ ਨੂੰ ਤੁਸੀਂ ਅੱਗੇ ਕਲਿਕ ਕਰਕੇ ਦੇਖ ਸਕਦੇ ਹੋ।