FacebookTwitterg+Mail

ਸੰਗੀਤ ਪ੍ਰੇਮੀਆਂ ਨੇ ਕੀਤੀ 'ਐਫਰੋਪੰਕ' ਫੈਸਟੀਵਲ 'ਚ ਮਸਤੀ, ਤਸਵੀਰਾਂ ਵਾਇਰਲ

    1/14
28 August, 2016 08:21:04 PM
ਲਾਸ ਏਂਜਲਸ— ਨਿਊਯਾਰਕ ਦੇ ਬਰੁਕਲੀਨ ਸਿਟੀ 'ਚ 'ਐਫਰੋਪੰਕ' ਮਿਊਜ਼ਿਕ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਇਸ ਫੈਸਟੀਵਲ 'ਚ ਹਜ਼ਾਰਾਂ ਦੀ ਗਿਣਤੀ 'ਚ ਮਿਊਜ਼ਿਕ ਲਵਰਸ ਸ਼ਾਮਲ ਹੋਏ।
ਦੱਸਣਯੋਗ ਹੈ ਕਿ ਕਈ ਨਾਮੀ ਸਿੰਗਰਾਂ ਨੇ ਗੀਤ ਗਾਏ। ਲੋਕਾਂ ਨੇ ਇਸ ਫੈਸਟੀਵਲ ਦਾ ਆਨੰਦ ਮਾਣਿਆ। ਕੋਈ ਮਿਊਜ਼ਿਕ ਦੀ ਧੁਨ 'ਤੇ ਡਾਂਸ ਕਰਦਾ ਤਾਂ ਕੋਈ ਮਸਤੀ ਕਰਦਾ ਦਿਖਿਆ।

Tags: ਐਫਰੋਪੰਕ ਫੈਸਟੀਵਲ Afropunk Festival