FacebookTwitterg+Mail

ਆਖਿਰ ਕਿਉਂ ਕਰਨ ਜੌਹਰ ਨੇ ਰਣਬੀਰ-ਅਨੁਸ਼ਕਾ ਨੂੰ ਅੱਧੀ ਰਾਤ ਸੈਟ 'ਤੇ ਸੱਦਿਆ!

    1/2
28 July, 2016 09:04:12 AM

ਮੁੰਬਈ— ਬਾਲੀਵੁੱਡ ਫਿਲਮਕਾਰ ਕਰਨ ਜੌਹਰ ਆਪਣੀ ਆਉਣ ਵਾਲੀ ਫਿਲਮ 'ਯੇ ਦਿਲ ਹੈ ਮੁਸ਼ਕਿਲ' ਦਾ ਸ਼ੈਡਿਊਲ ਮੁੰਬਈ 'ਚ ਹੀ ਸ਼ੂਟ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਨੇ ਇਕ ਗੀਤ ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਨਾਲ ਫਿਲਮਾਉਣਾ ਸੀ, ਜਿਸ ਕਾਰਨ ਕਰਨ ਨੇ ਰਣਬੀਰ-ਅਨੁਸ਼ਕਾ ਨੂੰ ਆਪਣੀ ਪੂਰੀ ਟੀਮ ਨਾਲ ਤਿੰਨ ਵਜੇ ਮਹਿਬੂਬ ਸਟੂਡੀਓ ਸੱਦਿਆ। ਕਰਨ ਨੇ ਸੈੱਟ 'ਤੇ ਕਾਫੀ ਸਿਕਊਰਿਟੀ ਗਾਰਡਸ ਵੀ ਤੈਨਾਤ ਕੀਤੇ ਹੋਏ ਸਨ। ਇਸ ਦਾ ਕਰਨ ਇਹ ਸੀ ਕਿ ਉਹ ਨਹੀਂ ਚਾਹੁੰਦੇ ਸਨ ਕਿ ਇਸ ਗੀਤ ਦਾ ਕੋਈ ਦ੍ਰਿਸ਼ ਜਾਂ ਤਸਵੀਰ ਲੀਕ ਹੋਵੇ। ਉਹ ਫੋਟੋਗਰਾਫਰਾਂ ਤੋਂ ਵੀ ਬਚਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਇਹ ਗੀਤ ਸ਼ੂਟ ਕੀਤਾ। ਸੂਤਰਾਂ ਮੁਤਾਬਕ ਇਸ ਗੀਤ ਦੀ ਸ਼ੂਟਿੰਗ ਸਵੇਰੇ ਸੱਟ ਵਜੇ ਖਤਮ ਹੋਈ ਸੀ।


Tags: ਰਣਬੀਰਅਨੁਸ਼ਕਾਸਟੂਡੀਓranbiranushkastudio