FacebookTwitterg+Mail

ਬਿਨ੍ਹਾਂ ਕੱਪੜਿਆਂ ਦੇ ਸੋਣਾ ਪਸੰਦ ਕਰਦੇ ਹਨ ਇਹ ਫਿਲਮੀਂ ਸਿਤਾਰੇ (ਤਸਵੀਰਾਂ)

    1/10
28 August, 2016 01:34:54 PM

ਮੁੰਬਈ—ਬਾਲੀਵੁੱਡ ਦੀ ਹੌਟ ਅਦਾਕਾਰਾ ਐਮੀ ਜੈਕਸ਼ਨ ਇਨ੍ਹੀਂ ਦਿਨੀਂ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਹੈ। ਸ਼ੁੱਕਰਵਾਰ ਨੂੰ ਉਸ ਨੇ ਸੋਂਦੇ ਹੋਏ ਇਕ ਤਸਵੀਰ ਪੋਸਟ ਕੀਤੀ ਹੈ ਜਿਸ 'ਚ ਉਹ ਬਿਨ੍ਹਾਂ ਕੱਪੜਿਆਂ ਦੇ ਲੇਟੀ ਨਜ਼ਰ ਆ ਰਹੀ ਹੈ। ਨਾਲ ਹੀ ਉਸ ਨੇ ਕੈਪਸ਼ਨ 'ਚ ਲਿਖਿਆ ਕਿ "2liss" ਐਮੀ ਦੀ ਇਸ ਤਸਵੀਰ ਅਤੇ ਕੈਪਸ਼ਨ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਨਿਊਡ ਹੋ ਕੇ ਸੋਣਾ ਪਸੰਦ ਕਰਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਹੋਰ ਵੀ ਸਿਤਾਰੇ ਹਨ ਜੋ ਰਾਤ ਨੂੰ ਨਿਊਡ ਹੋ ਸੋਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਸਿਤਾਰਿਆਂ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ।


Tags: Without clothes ਬਿਨ੍ਹਾਂ ਕੱਪੜਿਆਂਫਿਲਮੀਂ ਸਿਤਾਰੇ