FacebookTwitterg+Mail

ਬਿਨਾਂ ਮੇਕਅੱਪ ਦੇ ਅਜਿਹੀ ਦਿਖਦੀ ਸੀ ਸ਼੍ਰੀਦੇਵੀ, ਇਨ੍ਹਾਂ ਸੁੰਦਰੀਆਂ ਦਾ ਵੀ ਦੇਖੋ ਅਜਿਹਾ ਲੁੱਕ

without makeup sridevi pics
28 February, 2018 03:45:21 PM

ਮੁੰਬਈ(ਬਿਊਰੋ)— 54 ਸਾਲਾ ਸ਼੍ਰੀਦੇਵੀ ਦਾ ਦੁਬਈ 'ਚ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਬਾਥਟਬ 'ਚ ਡੁੱਬਣ ਕਾਰਨ ਹੋਈ। ਸ਼੍ਰੀਦੇਵੀ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ।

Punjabi Bollywood Tadka

ਸ਼੍ਰੀਦੇਵੀ ਫਿਲਮ ਇੰਡਸਟਰੀ ਦੀ ਮਸ਼ਹੂਰ ਤੇ ਖੂਬਸੂਰਤ ਅਦਾਕਾਰਾ ਸੀ ਪਰ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਬਿਊਟੀ ਬਰਕਰਾਰ ਰੱਖਣ ਲਈ ਕਈ ਸਰਜਰੀਆਂ ਕਰਵਾਈਆਂ ਸਨ।

Punjabi Bollywood Tadka

ਇਸੇ ਵਜ੍ਹਾ ਨਾਲ ਜਦੋਂ-ਜਦੋਂ ਉਨ੍ਹਾਂ ਨੂੰ ਬਿਨਾਂ ਮੇਕਅੱਪ 'ਚ ਦੇਖਿਆ ਗਿਆ ਤਾਂ ਉਹ ਕਾਫੀ ਵੱਖਰੇ ਲੁਕਸ 'ਚ ਦਿਖੀ।

Punjabi Bollywood Tadka

ਉਂਝ ਸਿਰਫ ਸ਼੍ਰੀਦੇਵੀ ਹੀ ਕਿਉਂ ਵਧੇਰੇ ਸਿਲਵਰ ਸਕ੍ਰੀਨ 'ਤੇ ਗਲੈਮਰਸ ਤੇ ਖੂਬਸੂਰਤ ਦਿਖਣ ਵਾਲੀ ਅਦਾਕਾਰਾਂ ਬਿਨਾਂ ਮੇਕਅੱਪ ਦੇ ਕਾਫੀ ਅਜੀਬ ਦਿਖਦੀਆਂ ਹਨ।

Punjabi Bollywood Tadka

ਅੱਜ ਇਸ ਖਬਰ ਰਾਹੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀਦੇਵੀ ਤੋਂ ਇਲਾਵਾ ਇਨ੍ਹਾਂ ਬਾਲੀਵੁੱਡ ਅਦਾਕਾਰਾ ਦੀਆਂ ਬਿਨਾਂ ਮੇਕਅੱਪ ਲੁੱਕ ਵਾਲੀਆਂ ਤਸਵੀਰਾਂ।

Punjabi Bollywood Tadka Punjabi Bollywood Tadka  

Punjabi Bollywood Tadka

Punjabi Bollywood Tadka


Tags: Without MakeupSrideviBollywood CelebrityTabuMadhuri DixitKareena KapoorDeepika Padukone Sonam KapoorPriyanka Chopraਸ਼੍ਰੀਦੇਵੀ

Edited By

Chanda Verma

Chanda Verma is News Editor at Jagbani.