FacebookTwitterg+Mail

ਦੁਨੀਆ ਭਰ ਦੀਆਂ ਇਹ ਹੌਟ ਅਭਿਨੇਤਰੀਆਂ ਲੈਂਦੀਆਂ ਹਨ ਕਰੋੜਾਂ ਦੀ ਫੀਸ, 'ਮਸਤਾਨੀ' ਦਾ ਨਾਂ ਵੀ ਸ਼ਾਮਲ

worlds highest paid actress list
16 August, 2017 03:52:05 PM

ਮੁੰਬਈ— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੁਨੀਆ 'ਚ ਸਭ ਤੋਂ ਵਧੇਰੇ ਫੀਸ ਪਾਉਣ ਵਾਲੀਆਂ ਅਭਿਨੇਤਰੀਆਂ 'ਚ ਸ਼ਾਮਲ ਹੈ। ਫੋਰਬਸ ਮੈਗਜ਼ੀਨ ਦੀ ਸੂਚੀ 'ਚ ਉਹ 10ਵੇਂ ਸਥਾਨ 'ਤੇ ਹੈ। ਆਓ ਦੇਖਦੇ ਹਨ, ਸਭ ਤੋਂ ਵਧੇਰੇ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ ਦੀ ਲਿਸਟ—
ਜੈਨੇਫਰ ਲਾਰੇਸ: 4.6 ਕਰੋੜ (299 ਕਰੋੜ ਰੁਪਏ)

Punjabi Bollywood Tadka

ਮੇਲੀਸਾ ਮੈਕਕਾਰਥੀ 3.3 ਕਰੋੜ ਡਾਲਰ (214. 5 ਕਰੋੜ ਰੁਪਏ)

Punjabi Bollywood Tadka

ਸਕਾਰਲੇਟ ਜੋਹਾਨਸਨ 2.5 ਕਰੋੜ ਡਾਲਰ (162.5 ਕਰੋੜ ਰੁਪਏ)

Punjabi Bollywood Tadka

ਜੈਨੀਫਰ ਐਨਿਸਟਨ 2.1 ਕਰੋੜ ਡਾਲਰ (136.5 ਕਰੋੜ ਰੁਪਏ)

Punjabi Bollywood Tadka

ਫੈਨ ਬਿੰਗਬਿੰਗ 1.7 ਕਰੋੜ ਡਾਲਰ (110.5 ਕਰੋੜ ਰੁਪਏ)

Punjabi Bollywood Tadka

ਚਾਰਲੀਜ਼ ਥੇਰਾਨ 1.65 ਕਰੋੜ ਡਾਲਰ (107. 25 ਕਰੋੜ ਰੁਪਏ)

Punjabi Bollywood Tadka

ਐਮੀ ਐਡਮਸ 1.35 ਕਰੋੜ ਡਾਲਰ (87. 75 ਕਰੋੜ ਰੁਪਏ)

Punjabi Bollywood Tadka

ਜੂਲੀਆ ਰਾਬਰਟਜ਼  1.2 ਕਰੋੜ ਡਾਲਰ (78 ਕਰੋੜ ਰੁਪਏ)

Punjabi Bollywood Tadka  
ਮਿਲਾ ਕੁਨਿਸ 1.1 ਕਰੋੜ ਡਾਲਰ (71.5 ਕਰੋੜ ਰੁਪਏ)

Punjabi Bollywood Tadka

ਦੀਪਿਕਾ ਪਾਦੁਕੋਣ 1 ਕਰੋੜ ਡਾਲਰ (65 ਕਰੋੜ ਰੁਪਏ)

Punjabi Bollywood Tadka


Tags: Deepika PadukoneMila KunisHolywood celebrityWorlds highest paid actressਦੀਪਿਕਾ ਪਾਦੂਕੋਣ ਫੋਰਬਸ ਮੈਗਜ਼ੀਨ