FacebookTwitterg+Mail

ਇਹ ਹੈ ਦੁਨੀਆ ਦੀ ਸਭ ਤੋਂ ਖੂਬਸੂਰਤ ਨਿਊਜ਼ ਐਂਕਰ, ਟੌਪ ਦੀਆਂ ਅਭਿਨੇਤਰੀਆਂ ਨੂੰ ਦਿੰਦੀ ਹੈ ਮਾਤ

yanet garcia beautiful news anchor
17 April, 2018 06:40:32 PM

ਮੁੰਬਈ (ਬਿਊਰੋ)— ਮਾਡਲ ਯਾਨੇਟ ਗਾਰਸੀਆ ਨੇ ਹਾਲ ਹੀ 'ਚ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸ਼ੇਅਰ ਹੁੰਦਿਆਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਉਹ ਇਕ ਮਾਡਲ ਹੀ ਨਹੀਂ, ਸਗੋਂ ਇਕ ਬਿਹਤਰ ਨਿਊਜ਼ ਐਂਕਰ ਵੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਯਾਨੇਟ ਅਜੇ ਸਿਰਫ 27 ਸਾਲਾਂ ਦੀ ਹੈ।
Punjabi Bollywood Tadka
ਅਸਲ 'ਚ ਯਾਨੇਟ ਗਾਰਸੀਆ ਅਮਰੀਕਾ ਦੇ ਗੁਆਂਢੀ ਦੇਸ਼ ਮੈਕਸੀਕੋ ਦੀ ਰਹਿਣ ਵਾਲੀ ਹੈ।
Punjabi Bollywood Tadka
ਯਾਨੇਟ ਇੰਨੀ ਖੂਬਸੂਰਤ ਹੈ ਕਿ ਜੋ ਉਸ ਨੂੰ ਇਕ ਵਾਰ ਦੇਖ ਲਵੇ ਤਾਂ ਉਹ ਉਸ ਦੇ ਚਿਹਰੇ ਨੂੰ ਕਦੇ ਭੁੱਲ ਨਹੀਂ ਪਾਉਂਦਾ।
Punjabi Bollywood Tadka
ਯਾਨੇਟ ਵਿਸ਼ਵ ਦੀਆਂ ਸਭ ਤੋਂ ਸੁੰਦਰ ਮਹਿਲਾਵਾਂ 'ਚੋਂ ਇਕ ਹੈ।
Punjabi Bollywood Tadka
ਦੱਸਣਯੋਗ ਹੈ ਕਿ ਨਿਊਜ਼ ਐਂਕਰ ਬਣਨ ਤੋਂ ਪਹਿਲਾਂ ਗਾਰਸੀਆ ਮੈਕਸੀਕੋ ਦੀ ਮਾਡਲ ਵੀ ਰਹਿ ਚੁੱਕੀ ਹੈ।
Punjabi Bollywood Tadka
ਉਸ ਦੀ ਫਿੱਟ ਫਿੱਗਰ ਦਾ ਰਾਜ਼ ਹੈ ਉਸ ਦਾ ਰੋਜ਼ਾਨਾ ਕਸਰਤ ਕਰਨਾ, ਜੋ ਉਸ ਨੂੰ ਕਈ ਅਭਿਨੇਤਰੀਆਂ ਤੋਂ ਅਲੱਗ ਬਣਾਉਂਦਾ ਹੈ।
Punjabi Bollywood Tadka
ਯਾਨੇਟ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਸ ਦੇ ਇੰਸਟਾਗ੍ਰਾਮ 'ਤੇ 5.8 ਮਿਲੀਅਨ ਫਾਲੋਅਰਜ਼ ਹਨ।​​​​​​​
Punjabi Bollywood Tadka


Tags: Yanet Garcia News Anchor Instagram Hot Pics

Edited By

Rahul Singh

Rahul Singh is News Editor at Jagbani.