FacebookTwitterg+Mail

ਹਨੀ ਸਿੰਘ ਨੂੰ ਚਾਹੁਣ ਵਾਲਿਆਂ ਲਈ ਬੁਰੀ ਖ਼ਬਰ, ਜਾਣਨ ਲਈ ਕਰੋ ਕਲਿੱਕ

yo yo honey singh
21 August, 2017 04:58:43 PM

ਮੁੰਬਈ— ਸੁਪਰਹਿੱਟ ਰੈਪ 'ਬਲਿਊ ਆਈਸ' ਅਤੇ 'ਪਾਰਟੀ ਆਲ ਨਾਈਟ' ਲਈ ਪ੍ਰਸਿੱਧ ਯੋ-ਯੋ ਹਨੀ ਸਿੰਘ ਨੇ ਉਨ੍ਹਾਂ ਅਫਵਾਹਾਂ ਦਾ ਖੰਡਨ ਕਰ ਦਿੱਤਾ ਹੈ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਨਵੇਂ ਗੀਤ ਸਤੰਬਰ 'ਚ ਰਿਲੀਜ਼ ਹੋਣਗੇ। ਹਨੀ ਸਿੰਘ ਨੇ ਇਹ ਜਾਣਕਾਰੀ ਆਪਣੀ ਫੇਸਬੁੱਕ ਪੋਸਟ 'ਚ ਦਿੱਤੀ।
ਉਨ੍ਹਾਂ ਨੇ ਲਿਖਿਆ, ''ਇਹ ਸੱਚ ਹੈ ਕਿ ਮੈਂ ਹਾਲ ਹੀ 'ਚ ਬਹੁਤ ਸਾਰੇ ਗੀਤ ਬਣਾਏ ਹਨ, ਜੋ ਜਲਦ ਰਿਲੀਜ਼ ਹੋਣਗੇ ਪਰ ਮੇਰਾ ਕਿਸੇ ਵੀ ਗੀਤ ਦਾ 28 ਸਤੰਬਰ ਨੂੰ ਰਿਲੀਜ਼ ਹੋਣਾ ਸਿਰਫ ਅਫਵਾਹ ਹੈ। ਇਸ ਨੂੰ ਨਜ਼ਰਅੰਦਾਜ਼ ਕਰੋ।''

 

Yo! Everyone It's true I made lots of new songs recently which gonna release soon But any of my song releasing on 28september is just a rumour Kindly ignore Much love YoYoHoneySingh

Posted by Yo! Yo! Honey Singh on Saturday, August 19, 2017

ਜ਼ਿਕਰਯੋਗ ਹੈ ਕਿ ਹਨੀ ਸਿੰਘ ਸ਼ਾਹਰੁਖ ਖਾਨ ਲਈ 'ਚੇਨਈ ਐਕਸਪ੍ਰੈੱਸ', 'ਅਕਸ਼ੇ ਕੁਮਾਰ ਲਈ 'ਬੌਸ' ਅਤੇ ਸਲਮਾਨ ਖਾਨ ਲਈ 'ਕਿੱਕ' ਵਰਗੀਆਂ ਕਈ ਫਿਲਮਾਂ 'ਚ ਰੈਪ ਗਾ ਚੁੱਕੇ ਹਨ।


Tags: Yo yo honey singhBollywood celebrityਹਨੀ ਸਿੰਘ ਸ਼ਾਹਰੁਖ ਖਾਨ