FacebookTwitterg+Mail

ਰੋਮਾਂਸ ਕਰਨ 'ਚ ਅਸਹਿਜ ਹੋ ਜਾਣ ਵਾਲੇ ਹਨੀ ਸਿੰਘ ਨੇ ਕਦੇ ਬਾਦਸ਼ਾਹ 'ਤੇ ਕੀਤੀ ਇਹ ਟਿੱਪਣੀ

yo yo honey singh and badshah
15 March, 2018 11:00:51 AM

ਜਲੰਧਰ(ਬਿਊਰੋ)— ਮਸ਼ਹੂਰ ਰੈਪਰ, ਸੰਗੀਤ ਨਿਰਦੇਸ਼ਕ, ਬਾਲੀਵੁੱਡ ਗਾਇਕ ਤੇ ਅਦਾਕਾਰ ਯੋ-ਯੋ ਹਨੀ ਸਿੰਘ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 15 ਮਾਰਚ 1983 'ਚ ਹੋਇਆ ਸੀ। ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਰੱਖਣ ਵਾਲੇ ਯੋ ਯੋ ਹਨੀ ਸਿੰਘ ਨੇ ਕਦੇ ਸੋਚਿਆ ਨਹੀਂ ਸੀ ਕਿ ਇਕ ਦਿਨ ਫਿਲਮ ਇੰਡਸਟਰੀ ਦਾ ਹਿੱਸਾ ਬਣ ਜਾਣਗੇ।

Punjabi Bollywood Tadka

ਅੱਜ ਚਾਰੇ ਪਾਸੇ ਉਨ੍ਹਾਂ ਦੀ ਗਾਇਕੀ ਦੇ ਚਰਚਾ ਹਨ। ਗਿੱਪੀ ਗਰੇਵਾਲ, ਅਮਰਿੰਦਰ ਗਿੱਲ ਤੋ ਲੈ ਕੇ ਹਰ ਵੱਡੇ ਗਾਇਕ ਨਾਲ ਯੋ ਯੋ ਦੀ ਜੋੜੀ ਨੇ ਸੰਗੀਤ ਜਗਤ ਨੂੰ ਕਈ ਵਿਲੱਖਣ ਚੀਜ਼ਾਂ ਦਿੱਤੀਆਂ।
Punjabi Bollywood Tadka

ਪਿਛਲੇ ਕਈ ਸਾਲਾਂ ਤੱਕ ਲਾਈਮਲਾਈਟ ਤੋਂ ਦੂਰ ਰਹਿਣ ਪਿੱਛੋਂ ਹਨੀ ਸਿੰਘ ਨੇ ਕੁਝ ਮਹੀਨੇ ਪਹਿਲਾਂ ਹੀ ਵਾਪਸੀ ਕੀਤੀ ਹੈ।
 Punjabi Bollywood Tadka
ਦੱਸਣਯੋਗ ਹੈ ਕਿ ਹਨੀ ਸਿੰਘ ਦੇ ਮੁਕਾਬਲੇ 'ਚ ਇਕ ਹੋਰ ਮਸ਼ਹੂਰ ਰੈਪਰ ਬਾਦਸ਼ਾਹ ਨੇ ਵੀ ਸਰੋਤਿਆਂ 'ਚ ਚੰਗੀ ਥਾਂ ਕਾਇਮ ਕੀਤੀ ਹੈ।
Punjabi Bollywood Tadka

ਜਿਸ 'ਤੇ ਟਿੱਪਣੀ ਕਰਦਿਆਂ ਹਨੀ ਸਿੰਘ ਨੇ ਕਿਹਾ ਸੀ, ''ਰਾਲਸ ਰਾਇਸ ਚਲਾਉਣ ਵਾਲੇ ਨੈਨੋ ਨਹੀਂ ਚਲਾ ਸਕਦੇ।''
Punjabi Bollywood Tadka
ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਦਾ ਕਹਿਣੈ ਕਿ ਉਹ ਸਿਲਵਰ ਸਕ੍ਰੀਨ 'ਤੇ ਰੋਮਾਂਸ ਕਰਨ 'ਚ ਅਸਹਿਜ ਹੋ ਜਾਂਦੇ ਹਨ। ਹਨੀ ਸਿੰਘ ਨੇ ਕਈ ਪੰਜਾਬੀ ਫਿਲਮਾਂ 'ਚ ਕੈਮੀਓ ਦਾ ਕਿਰਦਾਰ ਨਿਭਾਇਆ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Yo Yo Honey SinghHappy BirthdayBadshahMirza The Untold StoryTu Mera 22 Main Tera 22Jihne Mera Dil LuteyaRace 2YaariyanJatt AirwaysMere Dad Ki Maruti

Edited By

Sunita

Sunita is News Editor at Jagbani.