FacebookTwitterg+Mail

'ਯੇ ਹੈ ਮੁਹੱਬਤੇ' ਦੀ ਮਿਹੀਕਾ ਦੇ ਵਿਆਹ ਦੀ ਸਾਹਮਣੇ ਆਈ ਸੀਕ੍ਰੇਟ ਵੀਡੀਓ, ਡਾਂਸ ਅਤੇ ਮਸਤੀ ਨਾਲ ਭਰਪੂਰ

30 June, 2016 01:45:26 PM

ਮੁੰਬਈ : ਟੀ.ਵੀ. ਦੇ ਮਸ਼ਹੂਰ ਸੀਰੀਅਲ 'ਯੇ ਹੈ ਮੁਹੱਬਤੇ' 'ਚ 'ਮਿਹੀਕਾ' ਦੇ ਕਿਰਦਾਰ ਨਾਲ ਮਸ਼ਹੂਰ ਹੋਈ ਮਿਹੀਕਾ ਵਰਮਾ ਕੁਝ ਦਿਨ ਪਹਿਲਾਂ ਹੀ ਗੁਪਤ ਤਰੀਕੇ ਨਾਲ ਐੱਨ.ਆਰ.ਆਈ ਬਿਜਨੈੱਸਮੈਨ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ 'ਚ ਉਹ ਦੁਲਹਨ ਦੀ ਪੋਸ਼ਾਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅੱਜ ਅਸੀਂ ਤੁਹਾਡੇ ਸਾਹਮਣੇ ਉਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਦੀ ਇਕ ਵੀਡੀਓ ਲੈ ਕੇ ਆਏ ਹਾਂ, ਜਿਸ 'ਚ ਮਿਹੀਕਾ ਦਾ ਭਰਾ ਮਿਸ਼ੱਕਤ ਵਰਮਾ ਬਾਲੀਵੁੱਡ ਦੇ ਟਾਪ ਗੀਤਾਂ 'ਤੇ ਖੂਬ ਡਾਂਸ ਕਰ ਰਹੇ ਹਨ। ਇਸ ਦੌਰਾਨ ਸਾਰੇ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਸੀਰੀਅਲ 'ਯੇ ਹੈ ਮੁਹੱਬਤੇ' 'ਚ ਮਿਹੀਕਾ ਨੇ ਦਿਵਯੰਕਾ ਤ੍ਰਿਪਾਠੀ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਇਆ ਸੀ।


Tags: ਮਿਹੀਕਾਸੀਕ੍ਰੇਟਵਿਆਹ ਵੀਡੀਓmihikasecretwedding video