FacebookTwitterg+Mail

Pics : ਪਹਿਲਾਂ ਨਾਲੋਂ ਮੋਟੀ ਨਜ਼ਰ ਆਈ ਸਲਮਾਨ ਦੀ ਇਹ ਅਦਾਕਾਰਾ

zareen khan
15 January, 2018 07:16:37 PM

ਮੁੰਬਈ (ਬਿਊਰੋ)— ਸੁਪਰਸਟਾਰ ਸਲਮਾਨ ਖਾਨ ਨੇ ਬਾਲੀਵੁੱਡ 'ਚ ਕਈ ਅਭਿਨੇਤਰੀਆਂ ਨੂੰ ਲਾਂਚ ਕੀਤਾ ਹੈ। ਇਨ੍ਹਾਂ 'ਚੋਂ ਹੀ ਇਕ ਮਸ਼ਹੂਰ ਅਭਿਨੇਤਰੀ ਜ਼ਰੀਨ ਖਾਨ ਹੈ। ਜ਼ਰੀਨ ਖਾਨ ਸਲਮਾਨ ਦੀਆਂ ਉਨ੍ਹਾਂ ਅਭਿਨੇਤਰੀਆਂ 'ਚ ਸ਼ਾਮਿਲ ਹੈ ਜੋ ਸਿਰਫ ਸਲਮਾਨ ਦੀ ਵਜ੍ਹਾ ਕਰਕੇ ਪ੍ਰਸਿੱਧ ਹੋਈਆਂ ਹਨ।

Punjabi Bollywood Tadka
ਸਲਮਾਨ ਨਾਲ ਫਿਲਮ 'ਵੀਰ' 'ਚ ਡੈਬਿਊ ਕਰਨ ਵਾਲੀ ਜ਼ਰੀਨ ਹਾਰਰ ਫਿਲਮ '1921' ਲੈ ਕੇ ਆਈ ਹੈ। ਜੀ ਹਾਂ, ਇਹ ਫਿਲਮ ਬਾਕਸ ਆਫਿਸ 'ਤੇ ਰਿਲੀਜ਼ ਹੋ ਚੁੱਕੀ ਹੈ। ਦਰਸਅਲ, ਬੀਤੇ ਦਿਨੀਂ ਫਿਲਮ ਦੀ ਸਪੈਸ਼ਲ ਸਕੀਨਿੰਗ ਰੱਖੀ ਗਈ। ਇਸ ਮੌਕੇ ਫਿਲਮ ਦੀ ਸਟਾਰਕਾਸਟ ਸਮੇਤ ਕਈ ਸਟਾਰਜ਼ ਦਿਖਾਈ ਦਿੱਤੇ। ਇਸ ਮੌਕੇ ਜ਼ਰੀਨ ਦਾ ਨਵਾਂ ਲੁੱਕ ਸਭ ਨੂੰ ਹੈਰਾਨ ਕਰਨ ਵਾਲਾ ਸੀ।

Punjabi Bollywood Tadka
ਬੋਲਡ ਕਿਰਦਾਰ 'ਚ ਨਜ਼ਰ ਆ ਰਹੀ ਜ਼ਰੀਨ ਹੁਣ ਕਾਫੀ ਮੋਟੀ ਹੋ ਗਈ ਹੈ। ਪਿੱਛਲੀ ਕਈ ਫਿਲਮਾਂ 'ਚ ਜ਼ਰੀਨ ਨੇ ਆਪਣਾ ਭਾਰ ਘਟਾਇਆ ਸੀ ਪਰ ਇਸ ਵਾਰ ਉਹ ਪਹਿਲਾਂ ਨਾਲੋਂ ਮੋਟੀ ਲੱਗ ਰਹੀ ਸੀ। ਸਕ੍ਰੀਨਿੰਗ ਮੌਕੇ ਫਿਲਮ ਮੇਕਰ ਵਿਕਰਮ ਭੱਟ, ਕਰਨ ਕੁੰਦਰਾ ਵਰਗੇ ਸਟਾਰ ਦਿਖਾਈ ਦਿੱਤੇ।

Punjabi Bollywood Tadka

ਵਿਕਰਮ ਭੱਟ, ਜ਼ਰੀਨ ਖਾਨ, ਕਰਨ ਕੁੰਦਰਾ

Punjabi Bollywood TadkaPunjabi Bollywood Tadka


Tags: Zareen Khan Salman Khan 1921 Screening Fat Bollywood Actress

Edited By

Kapil Kumar

Kapil Kumar is News Editor at Jagbani.