FacebookTwitterg+Mail

ਐਵਾਰਡ ਸ਼ੋਅ 'ਚ ਟਰਾਂਸਪੇਰੈਂਟ ਡਰੈੱਸ 'ਚ ਦਿਖੀ ਕਾਜਲ, ਤਮੰਨਾ-ਸ਼ਰੁਤੀ ਵੀ ਆਈਆਂ ਨਜ਼ਰ

zee apsara awards 2018
09 April, 2018 04:07:14 PM

ਮੁੰਬਈ (ਬਿਊਰੋ)— ਐਤਵਾਰ ਰਾਤ ਨੂੰ ਸਾਊਥ ਫਿਲਮ ਸਟਾਰਸ ਲਈ 'ਜ਼ੀ ਅਪਸਰਾ ਐਵਾਰਡਸ 2018' ਦਾ ਆਯੋਜਨ ਕੀਤਾ ਗਿਆ। ਐਵਾਰਡਸ ਦੇ ਰੈੱਡ ਕਾਰਪੇਟ 'ਤੇ ਸਾਊਥ ਦੀਆਂ ਕਈ ਅਭਿਨੇਤਰੀਆਂ ਗਾਰਜੀਅਸ ਲੁੱਕ 'ਚ ਨਜ਼ਰ ਆਈਆਂ।
Punjabi Bollywood Tadka
ਸਾਊਥ ਦੀ ਸੁਪਰਸਟਾਰ ਕਾਜਲ ਅਗਰਵਾਲ ਕਾਲੇ ਰੰਗ ਦੇ ਪਾਰਦਰਸ਼ੀ (ਟਰਾਂਸਪੇਰੈਂਟ) ਗਾਊਨ 'ਚ ਦੇਖੀ ਗਈ। ਕਾਜਲ ਨੇ ਕੁਝ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ।
Punjabi Bollywood Tadka
ਉਸ ਨੇ ਅਜੇ ਦੇਵਗਨ ਨਾਲ ਫਿਲਮ 'ਸਿੰਘਮ' 'ਚ ਮੁੱਖ ਭੂਮਿਕਾ ਨਿਭਾਈ ਸੀ। ਇਵੈਂਟ 'ਚ ਕਾਜਲ ਨੂੰ ਬੈਸਟ ਐਕਟ੍ਰੈੱਸ ਆਫ ਦਿ ਈਅਰ ਤੇ ਬੈਸਟ ਐਕਟ੍ਰੈੱਸ ਆਫ ਦਿ ਡਿਕੇਡ ਐਵਾਰਡਸ ਨਾਲ ਨਿਵਾਜਿਆ ਗਿਆ। ਕਾਜਲ ਨੇ ਟਵਿਟਰ 'ਤੇ ਤਸਵੀਰ ਸ਼ੇਅਰ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।
Punjabi Bollywood Tadka
ਜ਼ੀ ਅਪਸਰਾ ਐਵਾਰਡਸ ਦੇ ਰੈੱਡ ਕਾਰਪੇਟ 'ਤੇ ਸ਼ਰੁਤੀ ਹਾਸਨ, ਤਮੰਨਾ ਭਾਟੀਆ, ਰੋਜ਼ਾ, ਮਨਾਰਾ ਚੋਪੜਾ, ਭੂਮਿਕਾ ਚਾਵਲਾ, ਮੇਹਰੀਨ ਕੌਰਕ, ਸੌਮਿਆ, ਹਰੀ ਤੇਜਾ, ਸੁਰਭੀ, ਤਾਪਸੀ ਪਨੂੰ, ਸ਼੍ਰੀਮੁਖੀ, ਲਕਸ਼ਮੀ ਮਾਚੁ, ਗੀਤਾ ਮਾਧੁਰੀ, ਏਸ਼ਾ ਰਿਬਾ ਸਮੇਤ ਕਈ ਸਿਤਾਰੇ ਨਜ਼ਰ ਆਏ।
Punjabi Bollywood Tadka
ਤਮੰਨਾ ਭਾਟੀਆ ਨੂੰ ਸ਼੍ਰੀਦੇਵੀ ਐਵਾਰਡ ਦਿੱਤਾ ਗਿਆ। ਤਮੰਨਾ ਨੂੰ ਇਹ ਐਵਾਰਡ ਸ਼ਰੁਤੀ ਹਾਸਨ ਤੇ ਰੋਜ਼ਾ ਨੇ ਦਿੱਤਾ।​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Zee Apsara Awards 2018 Tammanah Bhatia Kajal Agarwal Shruti Haasan

Edited By

Rahul Singh

Rahul Singh is News Editor at Jagbani.