FacebookTwitterg+Mail

Pics : ਚਰਚਾ 'ਚ ਆਉਣ ਲਈ ਅਦਾਕਾਰਾ ਨੇ ਬਿਕਨੀ ਪਾ ਕੇ ਸ਼ੇਅਰ ਕੀਤੀਆਂ ਭੜਕਾਊ ਤਸਵੀਰਾਂ

zuleyka rivera bikini pictures
19 September, 2017 12:53:15 PM

ਮੁੰਬਈ— ਹੌਟ ਅਦਾਕਾਰਾ ਤੇ ਮਾਡਲ ਜੁਲੇਕਾ ਰਿਵੇਰਾ ਹਮੇਸ਼ਾ ਹੌਟਨੈੱਸ ਕਾਰਨ ਚਰਚਾ 'ਚ ਰਹਿੰਦੀ ਹੈ। ਇਨੀ ਦਿਨੀਂਂ ਉਹ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਜੁਲੇਕਾ ਬਿਕਨੀ ਪਾ ਕੇ ਪਾਣੀ 'ਚ ਆਪਣੇ ਹੌਟ ਅੰਦਾਜ਼ ਦਾ ਕਹਿਰ ਬਿਖੇਰ ਰਹੀ ਹੈ।

Punjabi Bollywood Tadka

ਇਸ ਤੋਂ ਇਲਾਵਾ ਜੁਲੇਕਾ ਨੇ ਇੰਸਟਾ 'ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇਕ ਬੱਚੇ ਨਾਲ ਪਾਣੀ 'ਚ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਵੀਡੀਓ 'ਚ ਉਹ ਬੱਚੇ ਨਾਲ ਕਾਫੀ ਖੁਸ਼ ਨਜ਼ਰ ਆਉਂਦੀ ਹੈ।

 

A post shared by Zuleyka Rivera (@zuleykarivera) on


ਦੱਸਣਯੋਗ ਹੈ ਕਿ ਜੁਲੇਕਾ ਰਿਵੇਰਾ ਇਕ ਮਸ਼ਹੂਰ ਮਾਡਲ ਹੈ। ਮਾਡਲਿੰਗ ਦੀ ਦੁਨੀਆਂ 'ਚ ਉਸ ਨੇ ਕਾਫੀ ਨਾਂ ਕਮਾਇਆ ਹੈ। ਜੁਲੇਕਾ ਨੇ ਸਾਲ 2006 'ਚ ਮਿਸ ਯੂਨੀਵਰਸ ਦਾ ਖਿਤਾਬ ਹਾਸਲ ਕੀਤਾ ਹੈ।

Punjabi Bollywood Tadka

ਇਸ ਦੀ ਖੂਬਸੂਰਤੀ ਤੇ ਸੈਕਸੀ ਫਿੱਗਰ ਦੇਖ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਤਾਂ ਹੋ ਹੀ ਗਿਆ ਹੁਣਾ ਕਿ ਇਹ ਕਿੰਨੀ ਹੌਟ ਹੈ। ਅੱਗੇ ਤਸਵੀਰਾਂ 'ਚ ਦੇਖੋ ਜੁਲੇਕਾ ਦਾ ਹੌਟ ਤੇ ਸੈਕਸੀ ਅੰਦਾਜ਼।

Punjabi Bollywood Tadka

Punjabi Bollywood Tadka

Punjabi Bollywood Tadka


Tags: Zuleyka RiveraInstagramBikini Picturesਜੁਲੇਕਾ ਰਿਵੇਰਾਇੰਸਟਾਗ੍ਰਾਮ ਬਿਕਨੀ ਤਸਵੀਰਾਂ