FacebookTwitterg+Mail

ਇਸ 20 ਸਾਲਾਂ ਲੜਕੀ ਦੀ ਖੂਬਸੂਰਤੀ ਨੇ ਸੋਸ਼ਲ ਮੀਡੀਆ 'ਤੇ ਪਾਇਆ ਕਹਿਰ, ਦੇਖੋ ਤਸਵੀਰਾਂ

20 year old girl on social media see pictures
09 September, 2017 12:51:10 AM

ਵਾਸ਼ਿੰਗਟਨ— 20 ਸਾਲ ਦੀ ਲੜਕੀ ਜੇਲਿਨ ਓਜੇਦਾ ਇਕ ਫਿਟਨੇਸ ਮਾਡਲ ਤੇ ਕੋਚ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਕੇ ਧਮਾਲ ਮਚਾ ਰਹੀਆਂ ਹਨ।

Punjabi Bollywood Tadka

ਜੇਲਿਨ ਓਜੇਦਾ ਦੇ ਲੱਖਾਂ ਫਾਲੋਅਰਜ਼ ਹਨ। ਜੇਲਿਨ ਓਜੇਦਾ ਦੇ ਫੋਟੋਜ਼ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।

Punjabi Bollywood Tadka
ਜੇਲਿਨ ਓਜੇਦਾ ਬਹੁਤ ਹੌਟ ਤੇ ਖੂਬਸੂਰਤ ਹੈ। ਉਸ ਦਾ ਜਨਮ 9 ਫਰਵਰੀ 1997 ਨੂੰ ਅਮਰੀਕਾ 'ਚ ਹੋਇਆ ਸੀ। ਹਾਲਾਂਕਿ ਉਹ ਪਹਿਲਾਂ ਬਹੁਤ ਮੋਟੀ ਸੀ ਤੇ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਆਉਂਦੀ ਸੀ।

Punjabi Bollywood Tadka

ਬਾਅਦ 'ਚ ਉਹ ਜਿਮ ਜੁਆਇਨ ਕਰ ਆਪਣਾ ਵਜਨ ਘਟਾ ਕੇ ਅਜਿਹਾ ਰੂਪ ਸਾਹਮਮੇ ਲਿਆਈ ਕਿ ਦੁਨੀਆ ਭਰ ਦੇ ਲੋਕ ਉਸ ਦੇ ਦਿਵਾਨੇ ਹੋ ਗਏ ਤੇ ਲੋਕ ਉਸ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰਨ ਲੱਗੇ।

Punjabi Bollywood Tadka

ਫਿਟਨੇਸ ਮਾਡਲ ਤੇ ਕੋਚ ਜੇਲਿਨ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਬਹੁਤ ਐਕਟਿਵ ਰਹਿੰਦੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: ਜੇਲਿਨ ਓਜੇਦਾ ਲੜਕੀ ਖੂਬਸੂਰਤੀ ਸੋਸ਼ਲ ਮੀਡੀਆ Jellin Ojeda Girl Beauty Social Media