FacebookTwitterg+Mail

ਕੱਲ ਆਸਟ੍ਰੇਲੀਆ ਦੇ ਕੈਨਬੇਰਾ 'ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਪਾਵੇਗੀ ਪਟਾਕੇ

desi swag
30 June, 2017 01:19:20 PM

ਸਿਡਨੀ/ਪਰਥ (ਅਰਸ਼ਦੀਪ)— 'ਪੰਜਾਬੀ ਇੰਡਸਟਰੀ' 'ਚ ਆਪਣੀ ਦਮਦਾਰ ਆਵਾਜ਼ ਨਾਲ ਪਟਾਕੇ ਪਾਉਣ ਵਾਲੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਆਸਟ੍ਰੇਲੀਆ ਦੇ ਕੈਨਬੇਰਾ 'ਚ ਆਪਣੇ ਹੋਣ ਵਾਲੇ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਹਾਲ ਹੀ 'ਚ ਸੋਸ਼ਲ ਸਾਈਟ 'ਤੇ ਸੁਨੰਦਾ ਸ਼ਰਮਾ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਸਿਰਫ ਇਕ ਦਿਨ ਹੋਰ, ਫਿਰ ਪਾਵਾਂਗੇ ਕੈਨਬੇਰਾ'ਚ ਧਮਾਲਾਂ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, ''Wait for 1 Day Only 😍😍
Tomorrow Live In Canberra 🎤🥁🎤
Aajo Fir Layie Rounka 💃 Te Payie Bhangre 🕺💃।''
ਪੰਜਾਬੀਆਂ ਦਾ ਚਰਚਿਤ ਤਲੱਖਸ ਦੇਸੀ ਨਾਂ ਨਾਲ ਮਿਲਦਾ-ਜੁਲਦਾ 'ਦੇਸੀ ਸਵੈਗ' ਪ੍ਰੋਗਰਾਮ ਕਰਵਾਏ ਰਹੇ ਹਨ, ਜਿਸ 'ਚ ਪੰਜਾਬ ਦੇ ਨਾਮੀ ਕਲਾਕਾਰ ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ, ਅਖਿਲ ਆਪਣੀ ਗਾਇਕੀ ਨਾਲ ਭਾਰਤੀਆਂ ਦਾ ਮਨੋਰੰਜਨ ਕਰ ਰਹੇ ਹਨ। ਇਹ ਸ਼ੋਅ 24 ਜੂਨ ਤੋਂ ਪਰਥ ਸ਼ਹਿਰ ਦੇ ਪਲਟੇਨੀਅਰ ਬਲਿਊ ਵਿਖੇ ਤੋਂ ਸ਼ੁਰੂਹੋਇਆ ਸੀ। ਇਹ ਸ਼ੋਅ ਆਰ. ਬੀ. ਇੰਟਰਨੈਸ਼ਨਲ ਐਂਡ ਟਿਕਟ ਗੁਰੂ ਕੰਪਨੀ ਵੱਲੋਂ ਇਸ ਪੇਸ਼ਕਸ਼ 'ਦੇਸੀ ਸਵੈਗ' ਪ੍ਰੋਗਰਾਮ ਕਰਵਾਏ ਜਾਣਗੇ।


ਬਾਕੀ ਰਹਿੰਦੇ ਸ਼ੋਅ ਇਨ੍ਹਾਂ ਤਰੀਕਾਂ ਨੂੰ ਲਾਈਵ ਹੋ ਰਿਹੈ ਹਨ। 1 ਜੁਲਾਈ ਨੂੰ ਕੈਨਬਰਾ ਵਿਖੇ, 2 ਜੁਲਾਈ ਨੂੰ ਬ੍ਰਿਸਬੇਨ, 7 ਜੁਲਾਈ ਨੂੰ ਕੇਨਜ਼, 8 ਜੁਲਾਈ ਨੂੰ ਸਿਡਨੀ ਸ਼ਹਿਰ ਦੇ ਸੀ-3 ਕਾਨਫਰੰਸ ਵੈਨਿਊ ਵਿਖੇ, 9 ਜੁਲਾਈ ਨੂੰ ਮੈਲਬੋਰਨ, 15 ਜੁਲਾਈ ਨੂੰ ਔਕਲੈਂਡ (ਨਿਊਜ਼ੀਲੈਂਡ) ਵਿਖੇ ਪ੍ਰੋਗਰਾਮ ਹੋਣਗੇ।


Tags: Sunanda SharmaPunjabi SingerDesi SwagRocking performancePreet HarpalAkhilPerth CityPlatinum BlueBalcatta ਸੁਨੰਦਾ ਸ਼ਰਮਾਦੇਸੀ ਸਵੈਗ