FacebookTwitterg+Mail

ਮਸ਼ਹੂਰ ਪੰਜਾਬੀ ਗਾਇਕ ਸਰਬਜੀਤ ਚੀਮਾ ਦੀ ਮਾਤਾ ਜੀ ਦਾ ਕੈਨੇਡਾ 'ਚ ਦਿਹਾਂਤ

sarbjit cheema
19 February, 2018 11:57:59 AM

ਨਿਊਯਾਰਕ(ਰਾਜ ਗੋਗਨਾ) ਪੰਜਾਬੀ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਦੀ ਸਤਿਕਾਰਯੋਗ ਮਾਤਾ ਹਰਭਜਨ ਕੋਰ ਡੈਲਟਾ (ਕੈਨੇਡਾ ) ਵਿਖੇ 83 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਮਾਤਾ ਜੀ ਦਾ ਅੰਤਿਮ ਸੰਸਕਾਰ 25 ਫਰਵਰੀ ਦਿਨ ਐਤਵਾਰ ਨੂੰ ਬਾਅਦ ਦੁਪਿਹਰ 12.30 ਵਜੇ 'Five River Funeral Home 7410 Hopcott Rd Delta BC Canada' ਵਿਖੇ ਹੋਵੇਗਾ। ਸੰਸਕਾਰ ਦੀ ਸਮਾਪਤੀ ਤੋਂ ਬਾਆਦ ਵਿਰਾਗ ਮਈ ਕੀਰਤਨ ਅਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਟੈਂਪਲ ਸਰੀ ਡੈਲਟਾ (120 St and 72 1ve ) ਵਿਖੇ ਹੋਵੇਗੀ।


Tags: Sarbjit CheemaPunjabi SingerHarbhajan KaurDied

Edited By

Sunita

Sunita is News Editor at Jagbani.