FacebookTwitterg+Mail

ਬੋਲਡਨੈੱਸ ਲਈ ਮਸ਼ਹੂਰ ਹੈ ਪਾਕਿਸਤਾਨ ਦੀ ਇਹ ਅਦਾਕਾਰਾ, ਵੀਡੀਓ ਦੇਖ ਤੁਸੀਂ ਹੋ ਜਾਓਗੇ ਸ਼ਰਮਸਾਰ

tehmeena afzal
22 July, 2017 01:12:31 PM

ਮੁੰਬਈ— ਪਾਕਿਸਤਾਨ ਦੀਆਂ ਕਈ ਅਭਿਨੇਤਰੀਆਂ ਬਾਲੀਵੁੱਡ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀਆਂ ਹਨ। ਇਸ 'ਚ ਇਕ ਮਹਿਰਾ ਖਾਨ, ਸਜਲ ਅਲੀ, ਸਬਾ ਕਮਰ, ਹੁਮਾਇਮਾ ਮਲਿਕ ਅਤੇ ਵੀਨਾ ਮਲਿਕ ਦਾ ਨਾਂ ਸ਼ਾਮਲ ਹੈ।

Punjabi Bollywood Tadka

ਇੰਨਾ ਅਭਿਨੇਤਰੀਆਂ ਨੇ ਬਾਲੀਵੁੱਡ 'ਚ ਆਪਣਾ ਜਲਵਾ ਬਿਖੇਰਿਆ ਹੈ। ਇੰਨਾ ਹੀਰੋਇਨਾਂ ਤੋਂ ਇਲਾਵਾ ਇਕ ਪਾਕਿਸਤਾਨੀ ਮਾਡਲ ਹੈ ਜੋ ਭਾਰਤ ਹੀ ਨਹੀਂ ਦੁਨੀਆ ਭਰ 'ਚ ਆਪਣੀ ਹੌਟਨੈੱਸ ਨੂੰ ਲੈ ਕੇ ਮਸ਼ਹੂਰ ਹੈ।

Punjabi Bollywood Tadka

ਇਸ ਮਾਡਲ ਦਾ ਨਾਂ ਤਹਿਮੀਨਾ ਅਫਜਲ ਹੈ। ਤਹਿਮੀਨਾ ਅਫਜਲ ਪਾਕਿਸਤਾਨ ਦੀ ਇਕ ਕੰਜਰਵੇਟਿਵ ਮੁਸਲਿਮ ਪਰਿਵਾਰ ਤੋਂ ਹੈ। 35 ਸਾਲਾਂ ਦੀ ਤਹਿਮੀਨਾ ਅਮਰੀਕਾ ਸੈੱਟ ਹੈ।

Punjabi Bollywood Tadka

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਲੈ ਕੇ ਉਹ ਕਾਫੀ ਚਰਚਾ 'ਚ ਹੈ।

Punjabi Bollywood Tadka

ਬਚਪਨ 'ਚ ਉਹ ਸਾਫਟਬਾਲ ਦੀ ਖਿਡਾਕਨ ਵੀ ਰਹਿ ਚੁੱਕੀ ਹੈ। ਤਹਿਮੀਨਾ ਦੇ ਮਾਤਾ-ਪਿਤਾ ਨੇ ਉਸ ਨੂੰ ਆਪਣੀ ਇੱਛਾ ਮੁਤਾਬਤ ਕੰਮ ਕਰਨ ਦੀ ਆਜ਼ਾਦੀ ਦਿੱਤੀ।  

Punjabi Bollywood Tadka

Punjabi Bollywood Tadka

 

 

A post shared by Tehmeena Afzal (@tehmeena_afzal) on

 


Tags: Bollywood Pakistani Celebrity International ModelTehmeena Afzal ਪਾਕਿਸਤਾਨੀ ਸਟਾਰਸਇੰਟਰਨੈਸ਼ਨਲ ਮਾਡਲ ਤਹਿਮੀਨਾ ਅਫਜ਼ਲ