FacebookTwitterg+Mail

ਕੁੱਤੇ ਨਾਲ ਮਾਡਲ ਡੇਆਨਾ ਨੇ ਦਿੱਤੇ ਇਤਰਾਜ਼ਯੋਗ ਪੋਜ਼, ਸੋਸ਼ਲ ਮੀਡੀਆ 'ਤੇ ਮਚਿਆ ਬਵਾਲ

deyana mounira bold photoshoot
05 May, 2018 11:56:51 AM

ਨਵੀਂ ਦਿੱਲੀ(ਬਿਊਰੋ)— ਡੇਆਨਾ ਮੋਨੀਰਾ ਹਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਮਾਡਲ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Punjabi Bollywood Tadka
ਅਸਲ 'ਚ ਉਸ ਨੇ ਕੁੱਤੇ ਨਾਲ ਇਕ ਫੋਟੋਸ਼ੂਟ ਕਰਵਾਇਆ ਹੈ, ਜੋ ਇਤਰਾਜ਼ਯੋਗ ਹੈ। ਇਸ ਫੋਟੋਸ਼ੂਟ ਤੋਂ ਬਾਅਦ ਕੁੱਤੇ ਦੇ ਮਾਲਕ ਨੇ ਅਦਾਕਾਰਾ ਖਿਲਾਫ ਮਾਮਲਾ ਦਰਜਾ ਕਰਵਾਇਆ ਹੈ।
Punjabi Bollywood Tadka
ਕੁੱਤੇ ਦੇ ਮਾਲਕ ਟੋਨੀ ਟਾਟੋਨੀ ਨੇ ਦੋਸ਼ ਲਾਇਆ ਹੈ ਕਿ ਮਾਡਲ ਨੇ ਉਸ ਦੇ ਕੁੱਤੇ ਨਾਲ ਇੰਟੀਮੇਟ ਫੋਟੋਸ਼ੂਟ ਕਰਵਾਇਆ ਹੈ, ਜੋ ਕਿ ਗੈਰ ਕਾਨੂੰਨੀ ਹੈ।
Punjabi Bollywood Tadkaਇਸ ਤੋਂ ਬਾਅਦ ਅਦਾਕਾਰਾ ਨੇ ਜਵਾਬ ਦਿੰਦੇ ਹੋਏ ਕਿਹਾ, ਟੋਨੀ ਨੇ ਹੀ ਆਪਣੇ ਕੁੱਤੇ ਨੂੰ ਮੈਨੂੰ ਨੁਕਸਾਨ ਪਹੁੰਚਾਉਣ ਲਈ ਭੇਜਿਆ ਸੀ।
Punjabi Bollywood Tadka
ਅਦਾਕਾਰਾ ਨੇ ਟੋਨੀ 'ਤੇ ਧੋਖੇਬਾਜ਼ੀ ਤੇ ਭਾਵਾਤਮਕ ਤਣਾਅ ਦੇਣ ਦਾ ਦੋਸ਼ ਲਾਇਆ ਹੈ। ਮਾਡਲ ਆਪਣੇ ਨੁਕਸਾਨ ਦੀ ਵਸੂਲੀ ਲਈ 15 ਲੱਖ ਡਾਲਰ ਦਾ ਹਰਜਾਨਾ ਚਾਹੁੰਦੀ ਹੈ।
Punjabi Bollywood Tadka
ਡੇਆਨਾ ਪਿਛਲੇ ਦਿਨੀਂ ਆਪਣੇ ਸਵਿਮਵੇਅਰ ਫੋਟੋਸ਼ੂਟ ਕਰਵਾ ਕੇ ਚਰਚਾ 'ਚ ਆਈ ਸੀ। ਇੰਸਟਾਗ੍ਰਾਮ 'ਤੇ ਉਸ ਦੇ 3.15 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਹ ਕੈਲੀਫੋਰਨੀਆ 'ਚ ਰਹਿੰਦੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Deyana MouniraBold PhotoshootInstagramBikini PicturesTony ToutouniHollywood Model

Edited By

Sunita

Sunita is News Editor at Jagbani.