FacebookTwitterg+Mail

ਜ਼ੋਇਆ ਦੀ ਪਾਰਟੀ 'ਚ ਆਲੀਆ ਅੱਗੇ ਫਿੱਕੀ ਪਈ ਸ਼ਾਹਰੁਖ ਦੀ ਪਤਨੀ ਦੀ ਲੁੱਕ, ਦਿਖੇ ਇਹ ਸਿਤਾਰੇ

zoya akhtar alia bhatt and gauri khan
26 April, 2018 11:27:13 AM

ਮੁੰਬਈ(ਬਿਊਰੋ)— ਬਾਲੀਵੁੱਡ ਸਿਤਾਰੇ ਬੀਤੇ ਦਿਨੀਂ ਜ਼ੋਇਆ ਅਖਤਰ ਦੇ ਘਰ ਬਾਹਰ ਨਜ਼ਰ ਆਏ। ਇਸ ਦੌਰਾਨ ਆਲੀਆ ਭੱਟ, ਰਣਬੀਰ ਕਪੂਰ, ਸ਼ਾਹਰੁਖ ਖਾਨ, ਗੌਰੀ ਖਾਨ, ਕਰਨ ਜੌਹਰ ਤੇ ਫਰਹਾਨ ਅਖਤਰ ਨੂੰ ਇਕੱਠੇ ਦੇਖਿਆ ਗਿਆ। ਇਸ ਦੌਰਾਨ ਸਾਰੇ ਸਿਤਾਰੇ ਕਾਫੀ ਸ਼ਾਨਦਾਰ ਲੱਗ ਰਹੇ ਸਨ।
Punjabi Bollywood Tadka
ਇਸ ਦੌਰਾਨ ਆਲੀਆ ਭੱਟ ਨੇ ਬਲਿਊ ਰੰਗ ਦੀ ਲੰਬਾ ਡੈਨਿਮ ਕੁੜਤੇ ਨਾਲ ਜੀਨਸ ਪਾਈ ਸੀ, ਜਿਸ 'ਚ ਉਹ ਕਾਫੀ ਕੂਲ ਲੱਗ ਰਹੀ ਸੀ।
Punjabi Bollywood Tadka
ਗੌਰੀ ਖਾਨ ਕਾਫੀ ਰਫ-ਟਫ ਲੁੱਕ 'ਚ ਨਜ਼ਰ ਆਈ ਸੀ। ਉਸ ਨੇ ਚਿੱਟੇ ਰੰਗ ਦੇ ਟਾਪ ਨਾਲ ਬਲਿਊ ਜੀਨਸ ਪਾਈ ਸੀ, ਜਿਸ ਉਹ ਕਾਫੀ ਸਾਧਾਰਨ ਨਜ਼ਰ ਆਈ। ਇਸ ਦੌਰਾਨ ਫਿਲਮੀ ਸਿਤਾਰਿਆਂ ਕਾਫੀ ਮਸਤੀ ਕੀਤੀ ਸੀ।
Punjabi Bollywood Tadka
ਦੱਸਣਯੋਗ ਹੈ ਕਿ ਆਲੀਆ ਭੱਟ ਇਸ ਡੈਨਿਮ ਕੁੜਤੇ 'ਚ ਕਾਫੀ ਸ਼ਾਨਦਾਰ ਲੱਗ ਰਹੀ ਸੀ। ਇਸ ਦੌਰਾਨ ਉਸ ਨੇ ਕੈਮਰੇ ਅੱਗੇ ਕਾਫੀ ਪੋਜ਼ ਦਿੱਤੇ।
Punjabi Bollywood Tadka
ਹਾਲਾਂਕਿ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਦੀ ਸਾਧਾਰਨ ਲੁੱਕ ਆਲੀਆ ਅੱਗੇ ਕਾਫੀ ਫਿੱਕੀ ਲੱਗ ਰਹੀ ਸੀ।  
Punjabi Bollywood Tadka
Shah Rukh Khan
Punjabi Bollywood Tadka
Ranbir Kapoor
Punjabi Bollywood Tadka
Alia Bhatt
Punjabi Bollywood Tadka
Alia Bhatt
Punjabi Bollywood Tadka
​​​​​​​Alia Bhatt
Punjabi Bollywood Tadka
​​​​​​​Karan Johar


Tags: Zoya AkhtarAlia Bhatt Ranbir KapoorShah Rukh KhanGully BoyDinner PartyKaran JoharAyan Mukerji

Edited By

Sunita

Sunita is News Editor at Jagbani.