FacebookTwitterg+Mail

ਵਿਆਹ ਤੋਂ ਬਾਅਦ ਪਹਿਲੀ ਵਾਰ ਗਾਊਨ 'ਚ ਦਿਖੀ Neha Dhupia

neha dhupia
15 May, 2018 04:36:23 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪਿਆ ਨੇ ਹਾਲ 'ਚ ਹੀ ਟੀ. ਵੀ. ਐਕਟਰ ਅੰਗਦ ਬੇਦੀ ਨਾਲ ਸੀਕਰੇਟ ਵਿਆਹ ਕੀਤਾ। ਨੇਹਾ ਅਤੇ ਅੰਗਦ ਦਾ ਵਿਆਹ ਦਿੱਲੀ ਦੇ ਗੁਰੂਦਆਰੇ 'ਚ ਹੋਇਆ।
Punjabi Bollywood Tadka
ਵਿਆਹ ਤੋਂ ਬਾਅਦ ਨੇਹਾ ਪਤੀ ਅੰਗਦ ਨਾਲ ਯੂ. ਐੱਸ. ਰਵਾਨਾ ਹੋ ਗਈ। ਨੇਹਾ ਨੇ ਹਾਲ ਵਿਚ ਹੀ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਨ੍ਹਾਂ ਨੇ ਗਾਊਨ ਪਾਇਆ ਹੋਇਆ ਹੈ। ਉਨ੍ਹਾਂ ਨੇ ਡਿਜ਼ਾਈਨਰ ਨਿਖਿਲ ਅਤੇ ਸ਼ਾਂਤਨੂ ਦਾ ਸ਼ਿਮਰੀ ਗਾਊਨ ਪਾਇਆ, ਜਿਸ ਵਿਚ ਉਹ ਸਟਨਿੰਗ ਲੱਗ ਰਹੀ ਹੈ। ਉਨ੍ਹਾਂ ਦੇ ਗਾਊਨ ਦੀ ਕਮਰ 'ਤੇ ਬਰਾਊਨ ਕਲਰ ਦੀ ਬੈਲਟ ਲੱਗੀ ਹੋਈ ਸੀ। ਗਾਊਨ ਨਾਲ ਨੇਹਾ ਨੇ ਕਲੱਚ ਕੈਰੀ ਕੀਤਾ ਸੀ।
Punjabi Bollywood Tadka
ਲਾਈਟ ਮੇਅਕੱਪ ਅਤੇ ਖੁੱਲ੍ਹੇ ਵਾਲ ਨੇਹੀ ਦੀ ਲੁੱਕ ਨੂੰ ਪੂਰਾ ਕਰ ਰਹੇ ਸੀ। ਨੇਹਾ ਦੇ ਫੈਨਸ ਨੂੰ ਉਨ੍ਹਾਂ ਦੀ ਲੁੱਕ ਕਾਫੀ ਪਸੰਦ ਆਈ।


Tags: Neha Dhupia Angad BediPics

Edited By

Manju

Manju is News Editor at Jagbani.