FacebookTwitterg+Mail

ਬ੍ਰਿਟਨੀ ਦੀਆਂ ਅਜਿਹੀਆਂ ਘਟੀਆ ਤੇ ਸ਼ਰਮਨਾਕ ਤਸਵੀਰਾਂ ਨੂੰ ਨਹੀਂ ਦੇਖਣਾ ਪਸੰਦ ਕਰੇਗਾ ਕੋਈ

    1/15
25 December, 2016 10:35:00 PM
ਲਾਸ ਏਂਜਲਸ— ਗਾਇਕਾ ਬ੍ਰਿਟਨੀ ਸਪੀਅਰਸ ਦਾ ਨਾਂ ਪ੍ਰਸਿੱਧ ਸੈਲੇਬ੍ਰਿਟੀਜ਼ 'ਚ ਲਿਆ ਜਾਂਦਾ ਹੈ। ਪ੍ਰਸਿੱਧ ਹੋਣ ਦੇ ਨਾਲ ਉਸ ਨੇ ਆਪਣੀ ਜ਼ਿੰਦਗੀ 'ਚ ਕਈ ਉਤਾਰ-ਚੜ੍ਹਾਅ ਦੇਖੇ ਹਨ। ਕਈ ਵਾਰ ਉਹ ਖੁਦ ਦੀਆਂ ਅਜੀਬੋ-ਗਰੀਬ ਹਰਕਤਾਂ ਕਾਰਨ ਵੀ ਪ੍ਰਸਿੱਧ ਹੋਈ ਹੈ। ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੋਣ ਦੀ ਵਜ੍ਹਾ ਕਾਰਨ ਉਸ ਨੇ ਆਪਣੇ ਸਾਰੇ ਵਾਲ ਵੀ ਕੱਟ ਲਏ ਸਨ। ਕਾਰ ਦਾ ਕੱਚ ਵੀ ਭੰਨ ਦਿੱਤਾ ਸੀ।
ਇੰਨਾ ਹੀ ਨਹੀਂ, ਉਹ ਆਪਣੇ ਬੱਚਿਆਂ ਨੂੰ ਵੀ ਬਹੁਤ ਲਾਪ੍ਰਵਾਹੀ ਨਾਲ ਰੱਖਦੀ ਹੈ। ਅੱਜ ਤੁਹਾਨੂੰ ਬ੍ਰਿਟਨੀ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਉਹ ਅਜੀਬੋ-ਗਰੀਬ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਰੋ ਰਹੀਆਂ ਹਨ, ਜਿਨ੍ਹਾਂ ਨੂੰ ਸ਼ਾਇਦ ਘੱਟ ਹੀ ਲੋਕ ਦੇਖਣਾ ਪਸੰਦ ਕਰਨਗੇ।

Tags: ਬ੍ਰਿਟਨੀ ਸਪੀਅਰਸ Britney Spears ਸ਼ਰਮਨਾਕ ਤਸਵੀਰਾਂ Shameful Pics