FacebookTwitterg+Mail

ਮੇਰਿਲ ਸਟ੍ਰਿਪ ਨੇ ਕਿਹਾ, 'ਹਾਂ ਮੈਂ ਘੁਮੰਡੀ ਹਾਂ'

    1/2
13 February, 2017 09:52:42 AM
ਲਾਸ ਏੇਂਜਲਸ—ਆਸਕਰ ਜੇਤੂ ਅਭਿਨੇਤਰੀ ਮੇਰਿਲ ਸਟ੍ਰਿਪ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹੁਣੇ ਜਿਹੇ ਉਨ੍ਹਾਂ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ''ਹਾਂ, ਮੈਂ ਬਹੁਤ ਘੁਮੰਡੀ ਹਾਂ ਅਤੇ ਜ਼ਿਆਦਾ ਦਿਖਾਵਾ ਕਰਨ ਵਾਲੀ ਅਭਿਨੇਤਰੀ ਹਾਂ।''
ਵਰਣਨਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਮੇਰਿਲ ਨੂੰ ਘੁਮੰਡੀ ਅਤੇ ਦਿਖਾਵਾ ਕਰਨ ਵਾਲੀ ਅਭਿਨੇਤਰੀ ਕਿਹਾ ਸੀ। ਪਿਛਲੇ ਮਹੀਨੇ 67 ਸਾਲਾ ਅਭਿਨੇਤਰੀ ਨੇ ਗੋਲਡਨ ਗਲੋਬਜ਼ ਐਵਾਰਡ ਸਮਾਰੋਹ 'ਚ 'ਸੇਸਿਲ ਬੀ ਡੇਮਿਲੇ ਐਵਾਰਡ' ਲੈਣ ਦੌਰਾਨ ਆਪਣੇ ਭਾਸ਼ਣ 'ਚ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਤੱਖ ਰੂਪ ਨਾਲ ਆਲੋਚਨਾ ਕੀਤੀ।

Tags: Meryl StreepOscarCecil BDeMille Awardਮੇਰਿਲ ਸਟ੍ਰਿਪਆਸਕਰਸੇਸਿਲ ਬੀ ਡੇਮਿਲੇ ਐਵਾਰਡ