FacebookTwitterg+Mail

ਪਾਕਿਸਤਾਨ ਵਾਲੇ ਵੀਡੀਓ 'ਤੇ ਮੀਕਾ ਸਿੰਘ ਨੇ ਮੁਆਫੀ ਮੰਗ ਕੇ ਕੀਤਾ ਵਿਵਾਦ ਦਾ ਅੰਤ, ਰਾਜ ਠਾਕਰੇ ਨੂੰ ਕਿਹਾ...!

mika singh
06 August, 2017 04:40:36 PM

ਨਵੀਂ ਦਿੱਲੀ— ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਕੁਝ ਦਿਨ ਪਹਿਲਾ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ 'ਸਾਡਾ ਪਾਕਿਸਤਾਨ' ਕਹਿ ਕੇ ਵਿਵਾਦਾਂ ਨੂੰ ਛੇੜ ਦਿੱਤਾ ਸੀ। ਇਸ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਇਕ ਤਾਜਾ ਵੀਡੀਓ ਨਾਲ ਇਸ ਵਿਵਦਾ ਨੂੰ ਖਤਮ ਕਰ ਦਿੱਤਾ ਹੈ।

 

ਆਪਣੇ ਇਸ ਨਵੇਂ ਵੀਡੀਓ 'ਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਵਿਦੇਸ਼ 'ਚ 15 ਅਗਸਤ ਦੇ ਮੌਕੇ 'ਤੇ ਜੋ ਸ਼ੋਅ ਕਰਨ ਵਾਲਾ ਹੈ ਉਹ ਸ਼ੋਅ ਸਿਰਫ ਭਾਰਤ ਤੇ ਭਾਰਤੀਆਂ ਲਈ ਹੀ ਕਰਾਂਗਾ। ਉਨ੍ਹਾਂ ਨੇ ਕਿਹਾ, ਉਹ ਇਸ ਸ਼ੋਅ ਨੂੰ ਪਾਕਿਸਤਾਨੀਆਂ ਲਈ ਨਹੀਂ ਕਰ ਰਹੇ। ਉਨ੍ਹਾਂ ਨੇ ਰਾਜ ਠਾਕਰੇ ਨੂੰ ਬੇਨਤੀ ਕੀਤੀ ਹੈ ਕਿ ਇਹ ਅਜਿਹਾ ਕੋਈ ਕੰਮ ਨਹੀਂ ਕਰਨਗੇ, ਜਿਸ ਨਾਲ ਦੇਸ਼ਵਾਸੀਆਂ ਨੂੰ ਠੇਸ ਪਹੁੰਚੇ।


Tags: Bollywood CelebrityMika SinghUSAShiv SenaPratap Sarnaikਮੀਕਾ ਸਿੰਘਅਮਰੀਕਾਸ਼ਿਵ ਸੈਨਾਪ੍ਰਤਾਪ ਸਰਨਾਈਕ