FacebookTwitterg+Mail

ਮੁੰਡਿਆਂ ਨਾਲ ਨਫਰਤ ਕਰਨਾ ਵਾਲੀ ਸਪਨਾ ਦੀਆਂ ਵਾਇਰਲ ਹੋ ਰਹੀਆਂ ਲੜਕੇ ਨਾਲ ਤਸਵੀਰਾਂ ਦਾ ਸੱਚ ਆਇਆ ਸਾਹਮਣੇ

sapna chaudhary
14 October, 2017 10:30:05 AM

ਰੋਹਤਕ( ਹਰਿਆਣਾ ) — 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਸਪਨਾ ਚੌਧਰੀ ਦੀ ਕੁਝ ਤਸਵੀਰਾਂ ਇਨੀ ਦਿਨੀਂ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਵਾਇਰਲ ਤਸਵੀਰਾਂ 'ਚ ਸਪਨਾ ਇੱਕ ਮੁੰਡੇ ਨਾਲ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਚਰਚਾ ਦਾ ਵਿਸ਼ਾ ਇਸ ਲਈ ਬਣੀਆਂ ਹਨ ਕਿਉਂਕਿ ਸਪਨਾ ਨੇ ਕਿਹਾ ਸੀ ਕਿ ਮੈਨੂੰ ਮੁੰਡਿਆਂ ਤੋਂ ਸਖਤ ਨਫਰਤ ਹੈ। ਉਸ ਕੋਲ ਪਿਆਰ ਲਈ ਜਾਂ ਫਿਰ ਅਫੇਅਰ ਲਈ ਬਿਲਕੁਲ ਸਮਾਂ ਨਹੀਂ ਹੈ। ਖਾਸ ਗੱਲ ਇਹ ਕਿ ਇਨ੍ਹਾਂ ਤਸਵੀਰਾਂ ਨੂੰ ਸਪਨਾ ਨੇ ਸੋਸ਼ਲ ਮੀਡਿਆ 'ਤੇ ਆਪ ਸ਼ੇਅਰ ਕੀਤਾ ਹੈ।

Punjabi Bollywood Tadka
ਜਿਹੜੇ ਮੁੰਡੇ ਨਾਲ ਸਪਨਾ ਚੌਧਰੀ ਦੀ ਤਸਵੀਰਾਂ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀਆਂ ਹਨ, ਉਹ ਉਸ ਦਾ ਭਰਾ ਹੈ। ਸਪਨਾ ਦੇ ਭਰਾ ਦਾ ਨਾਂ ਕਰਣ ਹੈ, ਜਿਸਦੇ ਨਾਲ ਉਹ ਬੇਹੱਦ ਪਿਆਰ ਕਰਦੀ ਹੈ।

Punjabi Bollywood Tadka

ਹਾਲਾਂਕਿ ਉਹ ਕਰਣ ਨੂੰ ਅਕਸਰ ਮੀਡੀਆ ਤੋਂ ਦੂਰ ਹੀ ਰੱਖਦੀ ਹੈ। ਕਰਣ ਸਪਨਾ ਤੋਂ ਛੋਟਾ ਹੈ ਅਤੇ ਦੋਹਾਂ ਦੀ ਉਮਰ 'ਚ 4 ਸਾਲ ਦਾ ਅੰਤਰ ਹੈ। ਫਿਲਹਾਲ ਉਸ ਦੀ ਉਮਰ 19 ਸਾਲ ਹੈ ।

Punjabi Bollywood Tadka
ਸਪਨਾ ਦੇ ਮੁਤਾਬਕ ਪਰਿਵਾਰ ਹੀ ਉਨ੍ਹਾਂ ਦੀ ਤਾਕਤ ਹੈ। ਉਹ ਅਕਸਰ ਆਪਣੇ ਭਰਾ ਅਤੇ ਪਰਿਵਾਰ ਨਾਲ ਘੁੱਮਣ ਜਾਂਦੀ ਰਹਿੰਦੀ ਹੈ।

Punjabi Bollywood Tadka


Tags: Salman KhanHaryanvi Dancer and SingerBig Boss 11Sapna Chaudhary ਸਲਮਾਨ ਖਾਨਸਪਨਾ ਚੌਧਰੀਬਿੱਗ ਬੌਸ 11