FacebookTwitterg+Mail

'ਏ ਫਲਾਈਂਗ ਜੱਟ' ਦੀ ਸਕ੍ਰੀਨਿੰਗ 'ਤੇ ਟਾਈਗਰ ਦੀ ਪ੍ਰੇਮਿਕਾ ਹੌਟ ਲੁੱਕ 'ਚ ਆਈ ਨਜ਼ਰ, ਹੋਰ ਸਿਤਾਰੇ ਵੀ ਹੋਏ ਸਪਾਟ

    1/13
25 August, 2016 11:06:24 AM
ਮੁੰਬਈ— ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਬੀਤੀ ਰਾਤ ਫਿਲਮ 'ਏ ਫਲਾਈਂਗ ਜੱਟ' ਦੀ ਸਕ੍ਰੀਨਿੰਗ ਅਟੈਂਡ ਕਰਨ ਅੰਧੇਰੀ ਦੇ ਪੀ.ਵੀ.ਆਰ. ਪਹੁੰਚੀ। ਟਾਈਗਰ ਸ਼ਰਾਫ ਦੀ ਪ੍ਰੇਮਿਕਾ ਦਿਸ਼ਾ ਪਟਾਨੀ ਵੀ ਇਸ ਦੌਰਾਨ ਹੌਟ ਲੁੱਕ 'ਚ ਨਜ਼ਰ ਆਈ। ਜੈਕੀ ਸ਼ਰਾਫ ਆਪਣੀ ਪਤਨੀ ਆਇਸ਼ਾ ਸ਼ਰਾਫ ਨਾਲ ਬੇਟੇ ਦੀ ਫਿਲਮ ਨੂੰ ਸਹਿਯੋਗ ਦੇਣ ਪਹੁੰਚੇ। ਇਸ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼, ਰੇਮੋ ਡਿਸੂਜ਼ਾ, ਸੂਰਜ ਪੰਚੋਲੀ, ਜਤਿੰਦਰ, ਰਣਜੀਤ, ਮੀਤ ਬ੍ਰਦਰਸ, ਪੂਨਮ ਢਿੱਲੋਂ ਸਮੇਤ ਕਈ ਸਿਤਾਰੇ ਇਸ ਸੁਪਰਹੀਰੋ ਵਾਲੀ ਫਿਲਮ ਦਾ ਆਨੰਦ ਮਾਣਦੇ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਰੇਮੋ ਡਿਸੂਜ਼ਾ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 26 ਅਗਸਤ ਨੂੰ ਰਿਲੀਜ਼ ਹੋਵੇਗੀ।

Tags: ਦਿਸ਼ਾ ਪਟਾਨੀਏ ਫਲਾਈਂਗ ਜੱਟਸਕ੍ਰੀਨਿੰਗdisha patania flying jattscreening