FacebookTwitterg+Mail

'ਹੇਟ ਸਟੋਰੀ-3' ਦੀ 32 ਸਾਲਾ ਅਦਾਕਾਰਾ ਦੀਆਂ ਦੇਖੋ ਇਹ ਖੂਬਸੂਰਤ ਅਤੇ ਹੌਟ ਤਸਵੀਰਾਂ

    1/12
25 August, 2016 12:14:16 PM

ਮੁੰਬਈ— ਕੋਰੀਓਗਰਾਫਰ ਤੋਂ ਬਾਲੀਵੁੱਡ ਦੀ ਸੈਕਸੀ ਅਦਾਕਾਰਾ ਬਣੀ ਡੇਜ਼ੀ ਸ਼ਾਹ ਨੇ ਸਲਮਾਨ ਨਾਲ ਫਿਲਮ 'ਜੈ ਹੋ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਅੱਜ ਉਨ੍ਹਾਂ ਦਾ 32ਵਾਂ ਜਨਮਦਿਨ ਹੈ। 1984 'ਚ ਜਨਮੀ ਡੇਜ਼ੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਗਣੇਸ਼ ਆਚਾਰਿਯਾ ਦੇ ਅਸੀਸਟੈਂਟ ਵਜੋਂ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਡਲਿੰਗ 'ਚ ਵੀ ਆਪਣੀ ਕਿਸਮਤ ਅਜ਼ਮਾਈ ਸੀ। ਉਨ੍ਹਾਂ ਨੇ 'ਜੈ ਹੋ' ਤੋਂ ਬਾਅਦ 'ਹੇਟ ਸਟੋਰੀ-3' 'ਚ ਹੌਟ ਅਤੇ ਸੈਕਸੀ ਕਿਰਦਾਰ ਨਿਭਾਅ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਬਾਲੀਵੁੱਡ ਤੋਂ ਇਲਾਵਾ ਉਹ ਸਾਊਥ ਦੀਆਂ ਕਈ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।


Tags: ਡੇਜ਼ੀ ਸ਼ਾਹਜਨਮਦਿਨਤਸਵੀਰਾਂdaisy shahbirthdaypics