ਨਵੀਂ ਦਿੱਲੀ— ਸਟੈਂਡਅੱਪ ਕਾਮੇਡੀਅਨ ਦਾ ਅੱਜ ਹਰ ਕੋਈ ਦੀਵਾਨਾ ਹੈ। ਭਾਵੇਂ ਉਹ ਸੁਨੀਲ ਗਰੋਵਰ ਹੋਵੇ ਜਾਂ ਫਿਰ ਕ੍ਰਿਸ਼ਨਾ ਅਭਿਸ਼ੇਕ, ਫੈਨਜ਼ ਦੇ ਦਿਲਾਂ 'ਚ ਇਹ ਹਮੇਸ਼ਾ ਰਾਜ ਕਰਦੇ ਰਹਿਣਗੇ। ਤੁਹਾਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਵੀ ਹੋਵੇਗੀ ਕਿ ਕਈ ਕਾਮੇਡੀਅਨਜ਼ ਦੇ ਵਿਆਹ ਹੋ ਚੁਕੇ ਹਨ ਤੇ ਅੱਜ ਤੁਹਾਨੂੰ ਅਸੀਂ ਇਨ੍ਹਾਂ ਸਟੈਂਡਅੱਪ ਕਾਮੇਡੀਅਨਜ਼ ਦੀਆਂ ਪਤਨੀਆਂ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ।
ਕਾਮੇਡੀਅਨ ਪਤਨੀ ਦਾ ਨਾਂ
ਸੁਨੀਲ ਪਾਲ ਸਾਰਿਤਾ
ਚੰਦਨ ਪ੍ਰਭਾਕਰ ਨੰਦਿਨੀ
ਰਾਜੂ ਸ਼੍ਰੀਵਾਸਤਵ ਸ਼ਿਖਾ
ਰਾਜੀਵ ਠਾਕੁਰ ਆਰਤੀ
ਕੀਕੂ ਸ਼ਾਰਦਾ ਪ੍ਰਿਅੰਕਾ
ਕ੍ਰਿਸ਼ਨਾ ਅਭਿਸ਼ੇਕ ਕਸ਼ਮੀਰਾ ਸ਼ਾਹ
ਸੁਨੀਲ ਗਰੋਵਰ ਆਰਤੀ
ਅਲੀ ਅਸਗਰ ਸਿੱਦੀਕਾ
ਅਹਿਸਾਨ ਕੁਰੇਸ਼ੀ ਜ਼ੀਨਤ