FacebookTwitterg+Mail

ਬੋਲਡ ਦ੍ਰਿਸ਼ਾਂ ਨਾਲ ਹਿੱਟ ਹੋਈ ਜ਼ਰੀਨ ਪਰ ਐਕਸਪੋਜ਼ ਕਰ ਕੇ ਵੀ ਫਲਾਪ ਰਹੀਆਂ ਇਹ ਅਭਿਨੇਤਰੀਆਂ

    1/9
26 August, 2016 08:41:50 AM

ਮੁੰਬਈ— ਬਾਲੀਵੁੱਡ 'ਚ ਆਪਣੀ ਬੋਲਡ ਇਮੇਜ ਬਣਾਉਣ ਵਾਲੀ ਜ਼ਰੀਨ ਖਾਨ ਨੇ ਹੁਣੇ ਜਿਹੇ ਬਿਆਨ ਦਿੱਤਾ ਸੀ ਕਿ ਜਦੋਂ ਕੋਈ ਵੱਡਾ ਸਟਾਰ ਬੋਲਡ ਸੀਨ ਦਿੰਦਾ ਹੈ ਤਾਂ ਉਸ ਦੀ ਤਾਰੀਫ ਹੁੰਦੀ ਹੈ ਪਰ ਜੇਕਰ ਅਜਿਹੇ ਸੀਨ ਕੋਈ ਛੋਟਾ ਸਟਾਰ ਕਰਦਾ ਹੈ ਤਾਂ ਉਸ ਨੂੰ ਖਰਾਬ ਜਾਂ ਗਲਤ ਕਿਹਾ ਜਾਂਦਾ ਹੈ। ਜ਼ਰੀਨ ਨੇ ਫਿਲਮ 'ਹੇਟ ਸਟੋਰੀ 3' 'ਚ ਬੋਲਡ ਸੀਨ ਦੇ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਉਂਝ ਵੀ ਵਧੇਰੇ ਅਭਿਨੇਤਰੀਆਂ ਅਜਿਹੀਆਂ ਹਨ, ਜਿਨ੍ਹਾਂ ਨੇ ਬਾਲੀਵੁੱਡ 'ਚ ਐਂਟਰੀ ਲੈਣ ਲਈ ਫਿਲਮ 'ਚ ਬੋਲਡ ਸੀਨ ਦੇਣ ਦਾ ਸਹਾਰਾ ਲਿਆ, ਜਿਸ ਨਾਲ ਉਹ ਛੇਤੀ ਮਸ਼ਹੂਰ ਹੋਣ ਪਰ ਹਰ ਵਾਰ ਅਜਿਹਾ ਨਹੀਂ ਹੋਇਆ। ਕਈ ਅਦਾਕਾਰਾਂ ਫਲਾਪ ਵੀ ਹੋਈਆਂ ਹਨ। ਜਾਣਕਾਰੀ ਮੁਤਾਬਕ ਬਾਲੀਵੁੱਡ 'ਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਆਪਣਾ ਕੈਰੀਅਰ ਬਣਾਉਣ ਲਈ ਆਪਣੇ ਆਪ ਨੂੰ ਰੱਜ ਕੇ ਐਕਸਪੋਜ਼ ਕੀਤਾ ਪਰ ਆਪਣੀ ਬੋਲਡ ਅਤੇ ਗਲੈਮਰਸ ਇਮੇਜ ਦੇ ਬਾਵਜੂਦ ਵੀ ਉਹ ਆਪਣੀ ਖਾਸ ਪਛਾਣ ਨਾ ਬਣਾ ਸਕੀਆਂ। ਇਨ੍ਹਾਂ ਅਭਿਨੇਤਰੀਆਂ 'ਚ ਸਭ ਤੋਂ ਪਹਿਲਾਂ ਨਾਂ ਤਨੁਸ਼੍ਰੀ ਦੱਤਾ ਦਾ ਹੈ।


Tags: ਬਾਲੀਵੁੱਡਅਭਿਨੇਤਰੀਆਂਐਕਸਪੋਜ਼bollywoodactressesexpose