FacebookTwitterg+Mail

ਐਸ਼ਵਰਿਆ-ਰਣਬੀਰ ਬਣਨਗੇ ਬਾਲੀਵੁੱਡ ਦੇ ਨਵੇਂ 'ਡਿਸਕੋ ਦੀਵਾਨੇ'

ranbir and aishwarya disco song
27 August, 2016 09:49:43 AM
ਮੁੰਬਈ— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਰਣੀਬਰ ਕਪੂਰ ਦੀ ਜੋੜੀ 'ਐ ਦਿਲ ਹੈ ਮੁਸ਼ਕਿਲ' 'ਚ ਪਹਿਲੀ ਵਾਰ ਨਜ਼ਰ ਆਵੇਗੀ। ਇਹ ਦੋਵੇਂ ਪਹਿਲੀ ਵਾਰ ਡਿਸਕੋ ਦੀਵਾਨੇ ਬਣਨ ਜਾ ਰਹੇ ਹਨ। ਅਸਲ 'ਚ ਕਰਨ ਜੌਹਰ ਦੀ ਇਸ ਫਿਲਮ 'ਚ ਇਹ ਦੋਵੇਂ ਡਿਸਕੋ ਨੰਬਰ 'ਤੇ ਥਿਰਕਦੇ ਨਜ਼ਰ ਆਉਣਗੇ। ਖਬਰਾਂ ਮੁਤਾਬਕ, 'ਇਹ ਇਕ ਡਿਸਕੋ ਥੀਮ ਗੀਤ ਹੈ। ਇਸ ਗੀਤ ਦੀ ਸ਼ੂਟਿੰਗ ਸਤੰਬਰ ਦੀ ਸ਼ੁਰੂਆਤ 'ਚ ਤਿੰਨਾਂ ਦਿਨਾਂ 'ਚ ਹੋਵੇਗੀ। ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਗੀਤ ਬੇਹੱਦ ਪਸੰਦ ਆਵੇਗਾ।
ਇਸ ਗੀਤ ਦਾ ਸੈਟ ਮੁੰਬਈ ਦੇ ਸਟੂਡੀਓ 'ਚ ਬਣਾਇਆ ਗਿਆ ਹੈ। ਇਸ ਫਿਲਮ ਦੀ ਟੀਜ਼ਰ 30 ਅਗਸਤ ਨੂੰ ਰਿਲੀਜ਼ ਹੋਵੇਗਾ।

Tags: ਐਸ਼ਵਰਿਆਰਣਬੀਰਡਿਸਕੋ ਗੀਤranbiraishwaryadisco song