FacebookTwitterg+Mail

ਫਨੀ ਐਕਸਪ੍ਰੈਸ਼ਨਜ਼ ਕਾਰਨ ਜਦੋਂ ਇਨ੍ਹਾਂ ਅਭਿਨੇਤਰੀਆਂ ਦਾ ਉੱਡਿਆ ਮਖੌਲ (ਤਸਵੀਰਾਂ)

    1/18
27 August, 2016 10:41:03 AM

ਮੁੰਬਈ— ਬਾਲੀਵੁੱਡ ਦੀਆਂ ਸੁੰਦਰੀਆਂ ਪਰਦੇ ਅਤੇ ਸਮਾਗਮਾਂ 'ਚ ਖੂਬਸੂਰਤ ਨਜ਼ਰ ਆਉਣ ਲਈ ਕਾਫੀ ਮਿਹਨਤ ਕਰਦੀਆਂ ਹਨ। ਡਿਜ਼ਾਈਨਰ, ਸਟਾਈਲਿਸਟ, ਮੇਕਅੱਪ ਆਰਟਿਸਟ ਨਾਲ ਉਨ੍ਹਾਂ ਦੀ ਪੂਰੀ ਟੀਮ ਇਨ੍ਹਾਂ ਅਭਿਨੇਤਰੀਆਂ ਨੂੰ ਗਲੈਮਰਸ ਅਤੇ ਸਟਾਈਲਿਸਟ ਲੁੱਕ ਦੇਣ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਇਨ੍ਹਾਂ ਸਾਰਿਆਂ ਦੀ ਮਿਹਨਤ ਸਦਕਾ ਹੀ ਇਹ ਅਭਿਨੇਤਰੀਆਂ ਖੂਬਸੂਰਤ ਨਜ਼ਰ ਆਉਂਦੀਆਂ ਹਨ ਪਰ ਕਈ ਵਾਰ ਇਨ੍ਹਾਂ ਅਭਿਨੇਤਰੀਆਂ ਦੀ ਕੈਮਰੇ 'ਚ ਇਹੋ-ਜਿਹੀਆਂ ਤਸਵੀਰਾਂ ਕਲਿੱਕ ਹੋ ਜਾਂਦੀਆਂ ਹਨ, ਜੋ ਉਨ੍ਹਾਂ ਦੇ ਮਖੌਲ ਦਾ ਕਾਰਨ ਬਣ ਜਾਦੀਆਂ ਹਨ। ਅੱਜ ਅਸੀਂ ਤੁਹਾਡੇ ਸਾਹਮਣੇ ਬਾਲੀਵੁੱਡ ਆਭਿਨੇਤਰੀਆਂ ਦੀਆਂ ਕੁਝ ਅਜਿਹੀਆਂ ਤਸਵੀਰਾਂ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਰੋਕ ਨਹੀਂ ਸਕੋਗੇ। ਇਸ ਸੂਚੀ 'ਚ ਐਸ਼ਵਰਿਆ ਰਾਏ ਬੱਚਨ ਤੋਂ ਲੈ ਪ੍ਰਿਯੰਕਾ ਤੱਕ ਮਸ਼ਹੂਰ ਅਭਿਨੇਤਰੀਆਂ ਦੇ ਨਾਂ ਸ਼ਾਮਲ ਹਨ।


Tags: ਬਾਲੀਵੁੱਡਅਭਿਨੇਤਰੀਆਂਫਨੀ ਐਕਸਪ੍ਰੈਸ਼ਨਜ਼bollywoodactressfunny expression