FacebookTwitterg+Mail

ਕੀ ਕਿਮ ਕਰਦਾਸ਼ੀਅਨ ਦਾ ਹੋ ਚੁੱਕਿਆ ਹੈ ਪਤੀ ਕੇਨ ਨਾਲ ਤਲਾਕ?

    1/2
27 August, 2016 12:53:32 PM
ਮੁੰਬਈ— ਅਮਰੀਕੀ ਟੀ.ਵੀ. ਇੰਡਸਟਰੀ ਦੀ ਮਸ਼ਹੂਰ ਹਸਤੀ ਕਿਮ ਕਰਦਾਸ਼ੀਅਨ ਅਤੇ ਕੇਨ ਵੇਸਟ ਦੇ ਤਲਾਕ ਦੀਆਂ ਖਬਰਾਂ ਕਈ ਦਿਨਾਂ ਤੋਂ ਚੱਲ ਰਹੀਆਂ ਹਨ। ਕਿਮ ਅੱਜਕੱਲ ਮੈਕਸਿਕੋ 'ਚ ਛੁੱਟੀਆਂ ਮਨਾ ਰਹੀ ਹੈ। ਇਸ ਦੌਰਾਨ ਉੁਨ੍ਹਾਂ ਦੇ ਹੱਥਾਂ ਵਿਆਹ ਦੀ ਅੰਗੂਠੀ ਗਾਇਬ ਹੈ। ਇਕ ਵੈਬਸਾਈਟ ਦੀ ਖਬਰ ਅਨੁਸਾਰ ਕਿਮ ਨੇ ਆਪਣੇ ਬੇਟੇ ਸੇਂਟ ਅਤੇ ਬੇਟੀ ਨਾਰਥ ਨਾਲ ਬੀਚ 'ਤੇ ਵੀ ਇਕੱਲੀ ਘੁੰਮਦੀ ਨਜ਼ਰ ਆਈ ਸੀ। ਇਸ ਦੌਰਾਨ ਵੀ ਉਨ੍ਹਾਂ ਦੇ ਉਂਗਲੀ 'ਚ ਅੰਗੂਠੀ ਨਹੀਂ ਸੀ। ਇੰਸਟਾਗਰਾਮ 'ਤੇ ਪਾਈਆਂ ਗਈਆਂ ਕੁਝ ਤਸਵੀਰਾਂ 'ਚ ਵੀ 35ਸਾਲਾ ਕਿਮ ਦੀ ਉਂਗਲੀ ਤੋਂ ਮੁੰਦਰੀ ਗਾਇਬ ਰਹੀ। ਕਿਮ ਅਤੇ ਕੇਨ ਵੇਸਟ ਦੀ ਵਿਆਹੀ ਜ਼ਿੰਦਗੀ 'ਚ ਤਣਾਅ ਦੀਆਂ ਖਬਰਾਂ ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

Tags: ਕਿਮ ਕਰਦਾਸ਼ੀਅਨਕੇਨਤਲਾਕkim kardashiankaynedivorce