FacebookTwitterg+Mail

ਹਾਲੀਵੁੱਡ ਦੀ ਇਸ ਹੌਟ ਮਾਡਲ ਨੇ ਬਲੈਕ ਡ੍ਰੈੱਸ 'ਚ ਕਰਵਾਇਆ ਬੋਲਡ ਫੋਟੋਸ਼ੂਟ (ਤਸਵੀਰਾਂ)

    1/13
17 September, 2016 03:17:14 PM
ਮੁੰਬਈ— ਹਾਲੀਵੁੱਡ ਦੀ ਮਸ਼ਹੂਰ ਮਾਡਲ ਅਤੇ ਦਿਲਕਸ਼ ਅਦਾਕਾਰਾ ਇਰੀਨਾ ਸ਼ਾਇਕ ਨੇ ਹੁਣੇ ਜਿਹੇ 'ਵੋਗ ਰਸ਼ੀਆ' ਮੈਗਜ਼ੀਨ ਲਈ ਹੌਟ ਤੇ ਬੋਲਡ ਫੋਟੋਸ਼ੂਟ ਕਰਵਾਇਆਂ ਹੈ। ਉਨ੍ਹਾਂ ਦੀਆਂ ਕੁਝ ਤਸਵੀਰਾਂ ਰੰਗਦਾਰ ਅਤੇ ਕੁਝ ਬਲੈਕ ਐਂਡ ਵਾਇਟ ਹਨ। ਇਹ ਫੋਟੋਸ਼ੂਟ ਮੈਗਜ਼ੀਨ ਸਤੰਬਰ ਮਹੀਨੇ ਲਈ ਕਰਵਾਇਆਂ ਗਿਆ ਹੈ। ਇਸ ਤੋਂ ਪਹਿਲਾਂ ਇਰੀਨਾ ਕਈ ਵਾਰ ਵੱਖ-ਵੱਖ ਮੈਗਜ਼ੀਨਾਂ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ 'ਵੋਗ ਰਸ਼ੀਆ' ਮੈਗਜ਼ੀਨ ਲਈ ਹੋਏ ਫੋਟੋਸ਼ੂਟ 'ਚ ਇਰੀਨਾ ਕਾਫੀ ਹੌਟ ਨਜ਼ਰ ਦਿਖ ਰਹੀ ਹੈ ਅਤੇ ਉਨ੍ਹਾਂ ਦੀਆਂ ਜ਼ਿਆਦਾਤਰ ਤਸਵੀਰਾਂ ਬਲੈਕ ਆਊਟਫਿਟ 'ਚ ਹੀ ਹੁੰਦੀਆਂ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਸ਼ੂਟ ਦੀਆਂ ਕੁਝ ਤਸਵੀਰਾਂ ਨੂੰ ਸ਼ੇਅਰ ਕੀਤੀਆਂ ਹਨ। ਇਸ ਫੋਟੋਸ਼ੂਟ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖੀਆ ਹੈ, '.

Tags: ਇਰੀਨਾ ਸ਼ਾਇਕਫੋਟੋਸ਼ੂਟਤਸਵੀਰਾਂirina shaykphotoshootpics