FacebookTwitterg+Mail

ਪਹਿਲੀ ਵਾਰ ਕਿਮ ਨੇ ਪੂਰੇ ਕਪੱੜਿਆਂ 'ਚ ਕਰਵਾਇਆ ਫੋਟੋਸ਼ੂਟ, ਫਿਰ ਵੀ ਤਸਵੀਰਾਂ ਹਨ ਬੋਲਡ (Watch Pics)

    1/15
20 September, 2016 05:26:56 PM
ਮੁੰਬਈ- ਰਿਐਲਟੀ ਸਟਾਰ ਕਿਮ ਕਰਦਾਸ਼ੀਆ ਦਾ ਇਕ ਬੇਹੱਦ ਫੋਟੋਸ਼ੂਟ ਸਾਹਮਣੇ ਆਇਆ ਹੈ। ਇਹ ਫੋਟੋਸ਼ੂਟ ਆਪਣੇ ਪਤੀ ਕੈਨਿਆ ਨਾਲ ਕਰਵਾਇਆ ਹੈ। 'ਹਾਰਪਰ ਬਾਜ਼ਾਰ' ਮੈਗਜ਼ੀਨ ਲਈ ਕਰਵਾਏ ਇਸ ਫੋਟੋਸ਼ੂਟ 'ਚ ਕੁਝ ਫੋਟੋਜ਼ ਰੰਗੀਨ ਹਨ ਅਤੇ ਕੁਝ ਬਲੈਕ ਤੇ ਵ੍ਹਾਈਟ। ਇਹ ਫੋਟੋਸ਼ੂਟ ਮੈਗਜ਼ੀਨ ਦੇ ਸਤੰਬਰ ਅੰਕ ਲਈ ਕਰਵਾਇਆ ਗਿਆ ਹੈ। ਇਸ ਤੋਂ ਪਹਿਲੇ ਵੀ ਕਿਮ ਕਈ ਵਾਰ ਵੱਖ-ਵੱਖ ਮੈਗਜ਼ੀਨਜ਼ ਦੀ ਕਵਰ ਗਰਲ ਬਣ ਚੁੱਕੀ ਹੈ।
ਦੱਸ ਦਈਏ ਕਿ ਇਸ ਦੇ ਪਹਿਲੇ ਵੀ ਪਤੀ-ਪਤਨੀ ਨਾਲ-ਨਾਲ ਫੋਟੋਸ਼ੂਟ ਕਰਵਾ ਚੁੱਕੇ ਹਨ। ਇਕ ਫੋਟੋ 'ਚ ਕਿਮ ਬੈੱਡ 'ਤੇ ਲੇਟੀ ਹੋਈ ਹੈ ਅਤੇ ਉਸ ਦੇ ਪਤੀ ਉੱਤੋਂ ਦੀ ਫੋਟੋ ਲੈ ਰਹੇ ਹਨ। ਇਕ ਹੋਰ ਫੋਟੋ 'ਚ ਦੋਵੇਂ ਵੱਖ-ਵੱਖ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਮੈਗਜ਼ੀਨ ਦੇ ਕਵਰ ਪੇਜ਼ 'ਤੇ ਦੋਵੇਂ ਇਕ-ਦੂਜੇ ਨੂੰ ਕਿਸ ਕਰ ਰਹੇ ਹਨ। ਕਿਮ ਨੇ ਇਹ ਫੋਟੋਜ਼ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਤੁਸੀਂ ਵੀ ਤਸਵੀਰਾਂ 'ਚ ਦੇਖੋ ਕਿਮ ਦੇ ਫੋਟੋਸ਼ੂਟ ਦੀਆਂ ਬੋਲਡ ਤਸਵੀਰਾਂ—

Tags: ਕਿਮ ਕਰਦਾਸ਼ੀਆਫੋਟੋਸ਼ੂਟਬੋਲਡ kim kardashian photoshoot harpers bazaarbold

About The Author

Anuradha Sharma

Anuradha Sharma is News Editor at Jagbani.