FacebookTwitterg+Mail

ਛੁੱਟੀਆਂ ਦੌਰਾਨ ਪਤੀ ਨੂੰ ਕਿੱਸ ਕਰਦੀ ਨਜ਼ਰ ਆਈ ਸਲਮਾਨ ਦੀ ਇਹ ਸਹਿ-ਅਦਾਕਾਰਾ (ਤਸਵੀਰਾਂ)

    1/19
22 September, 2016 01:13:28 PM
ਮੁੰਬਈ— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫਿਲਮ 'ਮੈਨੇ ਪਿਆਰ ਕੀਆ' ਨਾਲ ਡੈਬਿਊ ਕਰਨ ਵਾਲੀ ਅਦਾਕਾਰਾ ਭਾਗਿਆਸ਼੍ਰੀ ਅੱਜ-ਕੱਲ੍ਹ ਥਾਈਲੈਂਡ 'ਚ ਛੁੱਟੀਆਂ ਮਨਾ ਰਹੀ ਹੈ। ਪਤੀ ਹਿਮਾਲਿਆ ਦਸਾਨੀ ਅਤੇ ਹੋਰ ਦੋਸਤਾਂ ਨਾਲ ਥਾਈਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਘੁੰਮ ਰਹੀ ਭਾਗਿਆਸ਼੍ਰੀ ਨੇ ਇਨ੍ਹਾਂ ਛੁੱਟੀਆਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ਖਾਸ ਫੋਟੋ 'ਚ ਉਹ ਆਪਣੇ ਪਤੀ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ, "Love is in the air..... under the champa tree. Desi mistletoe"
ਜ਼ਿਕਰਯੋਗ ਹੈ ਕਿ ਭਾਗਿਆਸ਼੍ਰੀ ਆਖਰੀ ਵਾਰ ਟੀ.ਵੀ. ਸ਼ੋਅ 'ਲੌਟ ਆਓ ਤ੍ਰਿਸ਼ਾ' 'ਚ ਨਜ਼ਰ ਆਈ ਸੀ।

Tags: ਭਾਗਿਆਸ਼੍ਰੀਕਿੱਸਪਤੀBhagyashreekisshusband