FacebookTwitterg+Mail

ਸਾਬਕਾ ਮਿਸ ਇੰਡੀਆ ਨੇ ਸੋਸ਼ਲ ਸਾਈਟ 'ਤੇ ਸਾਂਝੀਆਂ ਕੀਤੀਆਂ ਬਿਕਨੀ ਤਸਵੀਰਾਂ

    1/12
22 September, 2016 02:07:27 PM
ਮੁੰਬਈ— ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਸਾਰਾ ਜੇਨ ਡਿਆਸ ਅੱਜ-ਕੱਲ੍ਹ ਕਰੋਏਸ਼ੀਆ 'ਚ ਛੁੱਟੀਆਂ ਮਨਾ ਰਹੀ ਹੈ। ਇਨ੍ਹਾਂ ਛੁੱਟੀਆਂ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਉਂਟ 'ਤੇ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਉਥੋਂ ਦੀਆਂ ਵੱਖ-ਵੱਖ ਲੋਕੇਸ਼ਨਾਂ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਹੈ। ਕੁਝ ਤਸਵੀਰਾਂ 'ਚ ਉਹ ਬਿਕਨੀ 'ਚ ਵੀ ਦਿਖਾਈ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ 2007 'ਚ ਸਾਰਾ ਮਿਸ ਇੰਡੀਆ ਲ ਈ ਚੁਣੀ ਗਈ ਸੀ, ਜਿਸ ਤੋਂ ਬਾਅਦ ਉਹ 'ਕਿਆ ਸੁਪਰ ਕੂਲ ਹੈ ਹਮ', 'ਓ ਤੇਰੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Tags: ਸਾਰਾ ਜੇਨ ਡਿਆਸਬਿਕਨੀਤਸਵੀਰਾਂ sarah jane diasbikiniphotos