FacebookTwitterg+Mail

ਇਸ ਹੌਟ ਅਭਿਨੇਤਰੀ ਨੇ ਖੋਲ੍ਹੇ ਮਰਦਾਂ ਨਾਲ ਸਬੰਧ ਬਣਾਉਣ ਬਾਰੇ ਕਈ ਰਾਜ਼ (ਦੇਖੋ ਤਸਵੀਰਾਂ)

    1/15
16 October, 2016 10:59:22 PM
ਲੰਡਨ— ਅਦਾਕਾਰਾ ਪਾਮੇਲਾ ਐਂਡਰਸਨ ਦਾ ਕਹਿਣਾ ਹੈ ਕਿ ਉਸ ਨੇ ਉਨ੍ਹਾਂ ਮਰਦਾਂ ਨੂੰ ਡੇਟ ਕੀਤਾ ਹੈ, ਜਿਨ੍ਹਾਂ ਨੇ ਉਸ ਨਾਲ ਸੈਕਸ ਸਬੰਧ ਬਣਾਉਣ ਲਈ ਪੋਰਨ (ਅਸ਼ਲੀਲ ਫਿਲਮਾਂ) ਦੇਖਣ ਨੂੰ ਜ਼ਿਆਦਾ ਮਹੱਤਵ ਦਿੱਤਾ। ਆਨਲਾਈਨ ਪੋਰਨੋਗ੍ਰਾਫੀ ਦੇ ਖਤਰਿਆਂ ਬਾਰੇ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰਨ ਲਈ ਐਂਡਰਸਨ ਨੇ ਰਾਬੀ ਸ਼ਮੂਲੀ ਬੋਟੀਚ ਨਾਲ 'ਸੈਕਸੂਅਲ ਰੈਵੋਲਿਊਸ਼ਨ' (ਸੈਕਸ ਕ੍ਰਾਂਤੀ) ਮੁਹਿੰਮ ਦੀ ਸ਼ੁਰੂਆਤ ਕੀਤੀ।
ਪਾਮੇਲਾ ਨੇ ਕਿਹਾ ਕਿ ਐਕਸਰੇਟੇਡ (ਅਸ਼ਲੀਲ) ਸਮੱਗਰੀ ਹਰੇਕ ਮਰਦ ਲਈ ਖਤਰਨਾਕ ਹੈ। ਉਸ ਨੇ ਟੀ. ਵੀ. ਸ਼ੋਅ 'ਗੁੱਡ ਮਾਰਨਿੰਗ' ਵਿਚ ਕਿਹਾ ਕਿ ਲੋਕਾਂ ਨੂੰ ਪੋਰਨ ਦੇਖਣ ਦੀ ਆਦਤ ਹੁੰਦੀ ਹੈ।

Tags: ਪਾਮੇਲਾ ਐਂਡਰਸਨ ਸੈਕਸ ਸਬੰਧ ਪੋਰਨ Pamela Anderson Physical Relation Porn