FacebookTwitterg+Mail

ਇਸ ਹਸੀਨਾ ਨੇ ਮੁੜ ਆਪਣੀਆਂ ਹੌਟ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਮਚਾਈ ਖਲਬਲੀ (ਦੇਖੋ ਤਸਵੀਰਾਂ)

    1/15
16 October, 2016 10:58:15 PM
ਲਾਸ ਏਂਜਲਸ— ਰਿਐਲਿਟੀ ਸਟਾਰ ਤੇ ਮਾਡਲ ਕਾਇਲੀ ਜੇਨਰ ਆਪਣੇ ਬੋਲਡ ਤੇ ਸੈਕਸੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਇਸ ਵਾਰ ਕਾਇਲੀ ਸੁਰਖੀਆਂ 'ਚ ਆਪਣੀ ਸੈਕਸੀ ਡਰੈੱਸ ਕਾਰਨ ਹੈ। ਕਾਇਲੀ ਨੇ ਇਕ ਵਾਰ ਮੁੜ ਆਪਣੇ ਇੰਸਟਾਗ੍ਰਾਮ 'ਤੇ ਕੁਝ ਬੇਹੱਦ ਹੌਟ ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਦੱਸਣਯੋਗ ਹੈ ਕਿ ਕਾਇਲੀ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀਆਂ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ। ਕਾਇਲੀ ਆਪਣੇ ਫੈਨਜ਼ ਨਾਲ ਆਪਣੀਆਂ ਸਾਰੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Tags: ਰਿਐਲਿਟੀ ਸਟਾਰ ਮਾਡਲ ਕਾਇਲੀ ਜੇਨਰ ਸੋਸ਼ਲ ਮੀਡੀਆ ਇੰਸਟਾਗ੍ਰਾਮ Model Kylie Jenner Instagram