FacebookTwitterg+Mail

ਸਲਮਾਨ ਤੋਂ ਜੈਕਲੀਨ ਸਮੇਤ ਜਦੋਂ ਇਹ ਸਿਤਾਰੇ ਆਪਣੀ ਹੀ ਨਜ਼ਰ ਕਾਰਨ ਹੋਏ ਸ਼ਰਮਿੰਦੇ

    1/10
17 October, 2016 02:44:50 PM
ਮੁੰਬਈ— ਬਾਲੀਵੁੱਡ ਅਦਾਕਾਰਾ ਵਰੁਣ ਧਵਨ ਅਤੇ ਜੈਕਲੀਨ ਫਰਨਾਂਡੀਜ਼ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਡਿਸ਼ੁਮ' ਦੀ ਡੀ.ਵੀ.ਡੀ. ਲਾਂਚ ਕੀਤੀ ਗਈ। ਇਸ ਮੌਕੇ 'ਤੇ ਦੋਹਾਂ ਸਿਤਾਰਿਆਂ ਦੀ ਮਜ਼ਾਕਿਆ ਕੈਮਿਸਟਰੀ ਦੇਖਣ ਨੂੰ ਮਿਲੀ। ਇਸ ਇਵੈਂਟ 'ਚ ਜੈਕਲੀਨ ਦੀ ਇਕ ਖਾਸ ਤਸਵੀਰ ਚਰਚਾ 'ਚ ਵਿਸ਼ਾ ਬਣੀ ਰਹੀ, ਜਿਸ 'ਚ ਉਹ ਵਰੁਣ ਵੱਲ ਮਜ਼ਾਕਿਆ ਢੰਗ ਨਾਲ ਦੇਖ ਰਹੀ ਹੈ।
ਜ਼ਿਕਰਯੋਗ ਹੈ ਕਿ ਜੈਕਲੀਨ ਤੋਂ ਪਹਿਲਾਂ ਸਲਮਾਨ ਖਾਨ, ਆਮਿਰ ਖਾਨ, ਸੋਹੇਲ ਖਾਨ, ਰਣਵੀਰ ਸਿੰਘ, ਅਭਿਸ਼ੇਕ ਬੱਚਨ, ਰਿਤੇਸ਼ ਦੇਸ਼ਮੁਖ ਸਮੇਤ ਅਜਿਹੇ ਕਈ ਸਿਤਾਰੇ ਹਨ, ਜੋ ਦੂਜੀਆਂ ਅਭਿਨੇਤਰੀਆਂ ਨੂੰ ਗਲਤ ਢੰਗ ਨਾਲ ਦੇਖ ਰਹੇ ਹਨ।

Tags: ਸਿਤਾਰੇਅਜੀਬਤਸਵੀਰawkwardpicturescelebs