ਲਾਸ ਏਂਜਲਸ— ਹਾਲੀਵੁੱਡ ਮਾਡਲ ਐਸ਼ਲੇ ਗ੍ਰਾਹਮ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕਈ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ। ਹਾਲ ਹੀ 'ਚ ਐਸ਼ਲੇ ਗ੍ਰਾਹਮ ਨੇ ਇਕ ਨਿਊਡ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਐਸ਼ਲੇ ਬਿਨਾਂ ਕੱਪੜਿਆਂ ਦੇ ਨਜ਼ਰ ਆ ਰਹੀ ਹੈ ਪਰ ਸਿਰ 'ਤੇ ਉਸ ਨੇ ਲਾਲ ਰੰਗ ਦੀ ਵਿੱਗ ਪਹਿਨ ਰੱਖੀ ਹੈ।
ਦੱਸਣਯੋਗ ਹੈ ਕਿ 28 ਸਾਲਾ ਐਸ਼ਲੇ ਨੇ ਇਹ ਫੋਟੋਸ਼ੂਟ ਲਗਜ਼ਰੀ ਕੈਂਪੇਨ ਲਈ ਕਰਵਾਇਆ ਹੈ। ਮੋਟੇ ਸਰੀਰ ਵਾਲੀ ਮਾਡਲ ਐਸ਼ਲੇ ਦਾ 30 ਅਕਤੂਬਰ ਨੂੰ ਜਨਮਦਿਨ ਹੈ। ਜਨਮਦਿਨ ਵਾਲੇ ਦਿਨ ਵੀ ਐਸ਼ਲੇ ਫੈਨਜ਼ ਲਈ ਕਈ ਤਸਵੀਰਾਂ ਪੋਸਟ ਕਰਕੇ ਜਸ਼ਨ ਫੈਨਜ਼ ਨਾਲ ਸਾਂਝਾ ਕਰੇਗੀ।